ਦੋਸਤੋ ਅਮਰੀਕਾ ਸਟੋਰ ਤੇ ਕੰਮ ਕਰਦੇ ਮੁੰਡੇ ਨੇ ਅੱਤ ਕਰਾ ਦਿੱਤੀ। ਦੋਸਤੋ ਜਿਸ ਤਰ੍ਹਾਂ ਗੋਰੇ ਫਰੇਕ ਕਰਦੇ ਹਨ ਉਸੇ ਤਰ੍ਹਾਂ ਪੰਜਾਬੀ ਵੀਰ ਨੇ ਵੀ ਫਰੇਕ ਕਰ ਦਿੱਤਾ। ਤੇ ਫਰੈਕ ਵੀ ਐਸਾ ਕੀਤਾ ਕਿ ਕੁੜੀ ਹੱਕੀ ਬੱਕੀ ਰਹਿ ਗਈ। ਦੋਸਤੋ ਇਸ ਫਰੈਕ ਦਾ ਨਾਂ ਕੈਂਡੀ ਫਰੈਕ ਹੈ। ਅਤੇ ਗੋਰੀ ਸਟੋਰ ਤੋਂ ਸਮਾਨ ਲੈਂਦੀ ਹੈ ਅਤੇ ਮੁੰਡਾ ਉਸ ਨੂੰ ਗਿਫਟ ਦੇ ਤੌਰ ਤੇ ਇੱਕ ਕੈਂਡੀ ਦਿੰਦਾ ਹੈ। ਜਦੋਂ ਅੱਗੋਂ ਗੌਰੀ ਇਹ ਕੈਂਡੀ ਫੜਦੀ ਹੈ ਤਾਂ ਉੱਪਰਲਾ ਲਿਫਾਫਾ ਗੋਰੀ ਦੇ ਹੱਥ ਵਿੱਚ ਚਲਾ ਹੈ।
ਅਤੇ ਜੋ ਕੈਂਡੀ ਹੁੰਦੀ ਹੈ ਉਹ ਪੰਜਾਬੀ ਮੁੰਡਾ ਵਾਪਸ ਲੈ ਲੈਂਦਾ ਹੈ। ਦੋਸਤੋ ਇਹ ਦੇਖ ਕੇ ਹਾਸ਼ਾ ਪੈ ਜਾਂਦਾ ਹੈ। ਅਤੇ ਬਾਕੀ ਜੋ ਸਮਾਨ ਲੈਣ ਆਏ ਹੁੰਦੇ ਹਨ ਉਹ ਫਰੈਂਕ ਦੇਖ ਕੇ ਹੱਸਣ ਲੱਗ ਜਾਂਦੇ ਹਨ। ਅਤੇ ਅਗਲਾ ਮੁੰਡਾ ਇਹ ਆਪਣੇ ਦੋਸਤ ਨੂੰ ਦੱਸਦਾ ਹੈ ਇਸ ਪੰਜਾਬੀ ਮੁੰਡੇ ਨੇ ਗੌਰੀ ਨਾਲ ਇਦਾਂ ਦਾ ਫਰੈਕ ਕੀਤਾ ਹੈ। ਅਤੇ ਇੱਥੇ ਖੜਾ ਹੁਣ ਗੋਰਾ ਵੀ ਸੋਚਦਾ ਹੈ ਇਹ ਮੈਨੂੰ ਵੀ ਕੈਂਡੀ ਦੇਵੇਗਾ। ਪਰ ਇਹ ਪੰਜਾਬੀ ਵੀਰ ਇਸ ਗੋਰੇ ਦੇ ਨਾਲ ਕੋਈ ਵੀ ਫਰੈਕ ਨਹੀਂ ਕਰਦਾ। ਅਤੇ ਗੋਰੇ ਨੂੰ ਇਸ ਤਰ੍ਹਾਂ ਹੀ ਜਾਣਾ ਪੈਂਦਾ ਹੈ।
ਅਤੇ ਇਹ ਗੋਰੇ ਮਨ ਚ ਸੋਚਦਾ ਹੋਣਾ ਇਸ ਨੇ ਕੁੜੀ ਦੇ ਨਾਲ ਫਰੈਕ ਕੀਤਾ ਮੇਰੇ ਨਾਲ ਕਿਉਂ ਫਰੈਕ ਕੀਤਾ। ਦੋਸਤੋ ਜੇਕਰ ਬੰਦਾ ਕੰਮ ਦੇ ਇਸ ਤਰਾਂ ਹੱਥਾਂ ਵਿੱਚ ਜਾ ਕਰਦਾ ਹੈ ਤਾਂ ਵਧੀਆ ਟਾਈਮ ਪਾਸ ਹੋ ਜਾਂਦਾ ਹੈ। ਦੋਸਤੋ ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
:-Pn Live News