ਗਰੀਬ ਲੋਕਾਂ ਲਈ ਵੱਡੀ ਖੁਸ਼ਖਬਰੀ ਖਾਤਿਆਂ ਚ ਆਉਣਗੇ ਪੈਸੇ .…. !

Harjeet Singh
1 Min Read

ਦੋਸਤੋ ਗਰੀਬ ਲੋਕਾਂ ਲਈ ਆਈ ਖੁਸਖਬਰੀ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਭਰ ਲਓ ਫਾਰਮ। ਸਰਕਾਰ ਦੀ ਨਵੀਂ ਸਕੀਮ ਹੋਈ ਸ਼ੁਰੂ। ਇਸ ਸਕੀਮ ਦੇ ਰਾਹੀਂ ਇੱਕ ਇਕ ਲੱਖ ਰੁਪਏ ਦਾ ਤੁਹਾਨੂੰ ਲਾਭ ਮਿਲੇਗਾ।

ਦੱਸ ਦਈਏ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਾਣ ਸਰਕਾਰ ਵੱਲੋਂ ਇੱਕ ਖਾਸ ਤੋਹਫਾ ਮਿਲਣ ਜਾ ਰਿਹਾ ਹੈ। ਜਿਸ ਰਾਹੀਂ ਗਰੀਬ ਅਨੁਸੂਚਿਤ ਜਾਤੀ ਦੇ ਲੋਕ ਆਸਾਨੀ ਨਾਲ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹਨ। ਪੰਜਾਬ ਦੀ ਮਾਨ ਸਰਕਾਰ ਨੇ ਆਟੋ

ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਰਾਜ ਸਰਕਾਰ ਦੀ ਪ੍ਰਧਾਨ ਅਨੁਸੂਚਿਤ ਜਾਤੀ ਅਭਯੁਦਿਆ ਯੋਜਨਾ ਤਹਿਤ ਗਰੀਬ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਟਰੀ ਬੈਟਰੀਆਂ ਵਾਲੇ ਈ ਰਿਕਸ਼ਾ ਮੁਹੱਈਆ ਕਰਵਾਏ ਜਾ ਰਹੇ ਹਨ।

ਦੱਸ ਦਈਏ ਇਹ ਜਾਣਕਾਰੀ ਪੰਜਾਬ ਦੇ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ। ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਈ ਸਕੀਮ ਤਹਿਤ ਡੀਜ਼ਲ ਇੰਜਨ ਨਾਲ ਆਟੋ

ਚਲਾਉਣ ਵਾਲਿਆਂ ਨੂੰ ਬੈਟਰੀ ਵਾਲੇ ਈ ਰਿਕਸ਼ਾ ਦਿੱਤੇ ਜਾਣਗੇ। ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

Share This Article
Leave a comment