ਚਿੱਟੇ ਦੀ ਆਦੀ ਕੁੜੀ ਨੇ ਕੀਤੇ ਖੁਲਾਸੇ! ਪਤੀ ਨੇ ਹੀ ਲਾਇਆ ਨਸ਼ੇ ਤੇ ! ਬੱਸ ਅੱਡੇ ਚੋਂ ਪੈਸੇ ਮੰਗ ਕੇ ਲਾਉਂਦੀ ਹਾਂ ਚਿੱਟਾ !

news@admin
2 Min Read

ਨਸ਼ਿਆਂ ਨੇ ਪੰਜਾਬ ਤੇ ਇਸ ਤਰਾਂ ਅਸਰ ਕੀਤਾ ਹੈ ,ਕਿ ਨੌਜਵਾਨ ਪੀੜ੍ਹੀ ਦਿਨੋਂ ਦਿਨ ਇਸ ਦੀ ਆਦੀ ਹੋ ਰਹੀ ਹੈ ਅਤੇ ਇਸਦੀ ਚਪੇਟ ਵਿੱਚ ਆ ਰਹੀ ਹੈ,ਕਿ ਇਸ ਦਲਦਲ ਵਿੱਚੋਂ ਨਿਕਲਣਾ ਮੁਸ਼ਕਿਲ ਹੈ,ਏਸੇ ਹੀ ਤਰ੍ਹਾਂ ਇਹ ਔਰਤ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ,ਉਸਨੂੰ ਉਸਦੇ ਪਤੀ ਨੇ ਹੀ 7 ਸਾਲ ਚਿੱਟੇ ਤੇ ਲਾਇਆ ਸੀ,ਜੋ ਕਿ ਇਕ ਭਿਆਨਕ ਤੋਂ ਵੀ ਭਿਆਨਕ ਨਸ਼ਾ ਹੈ ,ਬਾਕੀ ਦੀ ਰਹਿੰਦੀ ਜਾਣਕਾਰੀ ਤੁਸੀਂ ਇਸ ਵੀਡੀਓ ਦੇ ਵਿੱਚ ਓਸਦੇ ਜ਼ੁਬਾਨੀ ਹੀ ਸੁਣ ਸਕਦੇ ਹੋ

ਨਸ਼ੇ ਛੱਡੋ ਕੋਹੜ ਕੱਢੋ

ਦੋਸਤੋ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਦੇ ਹਾਂ,ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖਬਰਾਂ ਅਤੇ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਉਂਦੇ ਰਹਿੰਦੇ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਪੱਸ਼ਟ ਸਮਝ ਆ ਜਾਂਦੀ ਹੈ

ਇਸ ਤਰਾਂ ਦੀਆਂ ਵਾਇਰਲ ਖਬਰਾਂ ਅਤੇ ਜਾਣਕਾਰੀ ਲਈ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੇ ਵੀ ਲਾਈਕ ਕਰੋ ਸਕਦੇ ਹੋ ਅਤੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ, ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਸੀਂ ਪੂਰੀ ਤਰ੍ਹਾਂ ਦੇਖ ਲਿਆ ਹੋਵੇਗਾ ਅਤੇ ਸ਼ੇਅਰ ਕਰ ਦਿੱਤਾ ਹੋਵੇਗਾ ,ਇਸ ਤਰਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ ਅਤੇ ਟੈਲੀਗਰਾਮ ਤੇ ਵੀ ਦੇਖ ਸਕਦੇ ਹੋਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀ ਸਹੀ ਅਤੇ ਸਪੱਸ਼ਟ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ,ਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ,ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਜਾਂਦੀ ਹੈ ਅਤੇ ਇਸ ਤਰਾਂ ਦੀਆਂ ਤਾਜਾ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਵਾਇਰਲ ਤੱਕ ਦੇ ਪੇਜ ਨਾਲ ਜੁੜੇ ਰਹੋ

Share This Article
Leave a comment