ਜਦੋਂ 2 ਸਾਲ ਦੀ ਬੱਚੀ ਨਾਲ ਮਾਂ ਨੇ ਟੱਪੀ ਅਮਰੀਕਾ ਵਾਲੀ ਕੰਧ ਤਾਂ ਦੇਖੋ

Harjeet Singh
2 Min Read

ਦੋਸਤੋ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਿਨ ਬਾਅਦ ਦਿਨ ਵੱਧਦੀ ਜਾ ਰਹੀ ਹੈ। ਅਤੇ ਪੰਜਾਬ ਦੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੀ ਹਰ ਇੱਕ ਕੋਸ਼ਿਸ਼ ਕਰਦੇ ਹਨ। ਅਤੇ ਜਦੋਂ ਉੱਥੇ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਤਾਂ ਉਹ ਬਾਹਰ ਜਾਣ ਦੇ ਲਈ ਗਲਤ ਤਰੀਕਾ ਅਪਣਾਉਂਦੇ ਹਨ। ਅਤੇ ਜਿਸ ਨੂੰ ਆਪਾਂ ਡੌਂਕੀ ਆਖ ਦਿੰਦੇ ਹਾਂ। ਇਸ ਵੀਡੀਓ ਵਿੱਚ ਆਪਾਂ ਦੇਖ ਸਕਦੇ ਹਾਂ

ਇਸ ਵਿੱਚ ਇਹ ਕੁੜੀ ਆਪਣੀ ਛੋਟੀ ਜਿਹੀ ਬੱਚੀ ਨੂੰ ਚੁੱਕ ਕੇ ਅਮਰੀਕਾ ਵਾਲੀ ਕੰਧ ਪਾਰ ਕਰਾ ਰਹੀ ਹੈ। ਤਾਂ ਜੋ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ। ਅਤੇ ਆਪਾਂ ਅਕਸਰ ਹੀ ਦੇਖਦੇ ਹਾਂ ਰਸਤੇ ਦੇ ਵਿੱਚ ਕਈ ਵਾਰ ਪੁਲਿਸ ਇਹਨਾਂ ਨੂੰ ਫੜ ਵੀ ਲੈਂਦੀ ਹੈ। ਅਤੇ ਉਨਾਂ ਦੀ ਸਾਰੀ ਜ਼ਿੰਦਗੀ ਜੇਲਾਂ ਦੇ ਵਿੱਚ ਹੀ ਕੱਟੀ ਜਾਂਦੀ ਹੈ। ਅਤੇ ਇਸ ਕਰਕੇ ਉਹ ਆਪਣੀ ਸਾਰੀ ਜ਼ਿੰਦਗੀ ਨਰਕ ਵਿੱਚ ਹੀ ਗੁਜ਼ਾਰ ਦਿੰਦੇ ਹਨ। ਅਤੇ ਉੱਥੇ ਹੀ ਸਾਰਾ ਬੱਚਿਆਂ ਦਾ ਹੀ ਜੀਵਨ ਖਰਾਬ ਹੋ ਜਾਂਦਾ ਹੈ।

ਅਤੇ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਡੌਂਕੀ ਲਗਾਉਣਾ ਸਹੀ ਹੈ ਜਾਂ ਗਲਤ ਹੈ। ਅਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਦਿਉ ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

:- Pn live News

Share This Article
Leave a comment