ਪਟਿਆਲਾ ਬੇਅਦਬੀ ਕਾਂਡ ਵਾਲੀ ਔਰਤ ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਰਿਸ਼ਤੇਦਾਰ ਆਏ ਕੈਮਰੇ ਸਾਹਮਣੇ! ਵੇਖੋ

news@admin
3 Min Read

ਪਟਿਆਲਾ ਬੇਅਦਬੀ ਕਾਂਡ ਵਾਲੀ ਔਰਤ ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਰਿਸ਼ਤੇਦਾਰ ਕੈਮਰੇ ਦੇ ਸਾਹਮਣੇ ਆਏ ਸਨ ਤੇ ਉਨਾਂ ਨੇ ਲਾਈਵ ਇੰਟਰਵਿਊ ਦੌਰਾਨ ਦੱਸਿਆ ਕਿ ਬਹੁਤ ਹੀ ਮੰਦਭਾਗੀ ਘਟਨਾ ਜੋ ਵਾਪਰੀ ਹੈ ,ਗੁਰੂ ਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ, ਇਸ ਵਿੱਚ ਇਕ ਔਰਤ ਦੁਆਰਾ ਇਨਾ ਘਟੀਆ ਹਰਕਤ ਜੋ ਕਿ ਸਰੋਵਰ ਸਾਹਿਬ ਦੇ ਕੰਢ ਤੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ, ਜਿਸਦੇ ਦੌਰਾਨ ਇਹ ਸਾਰੀ ਘਟਨਾ ਇਨਾਂ ਦੇ ਰਿਸ਼ਤੇਦਾਰ ਨੂੰ ਪਤਾ ਲੱਗੀ ,

ਜਿਵੇਂ ਹੀ ਸੰਗਤਾਂ ਨੂੰ ਪਤਾ ਚਲਦਾ ਹੈ ਕਿ ਇਕ ਔਰਤ ਨਸ਼ੇ ਦੀ ਹਾਲਤ ਵਿੱਚ ਇਹ ਕੰਮ ਕਰ ਰਹੀ ਹੈ,ਓਵੇ ਹੀ ਇਸ ਨੂੰ ਪਕੜ ਕੇ ਦਫਤਰ ਵਿੱਚ ਲਿਜਾਇਆ ਜਾਂਦਾ ਹੈ ਤੇ ਭੀੜ ਇਕੱਠੀ ਹੋ ਜਾਂਦੀ ਹੈ ਤੇ ਪੁਲਿਸ ਆ ਜਾਂਦੀ ਹੈ, ਜਿਵੇਂ ਹੀ ਪੁਲਿਸ ਦੋਸ਼ੀ ਨੂੰ ਲਿਜਾਣ ਲੱਗਦੀ ਹੈ ,ਓਨੇ ਨੂੰ ਇਕ ਸ਼ਰਧਾਲੂ ਜੋ ਕਿ ਜਜਬਾਤੀ ਹੋ ਕੇ ਇਸ ਔਰਤ ਤੇ ਗੋ-ਲੀਆਂ ਚਲਾ ਕੇ ਇਸ ਔਰਤ ਨੂੰ ਮਾ-ਰ ਦਿੰਦਾ ਹੈ,ਜਿਵੇਂ ਹੀ ਪੁਲਿਸ ਦੀ ਕਾਰਵਾਈ ਹੁੰਦੀ ਹੈ ,ਤਾਂ ਉਹ ਵਿਅਕਤੀ ਆਪਣਾ ਪਿ-ਸਤੌਲ ਅਤੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੰਦਾ ਹੈ

ਪਟਿਆਲਾ ਬੇਅਦਬੀ ਕਾਂਡ
ਜਿਵੇਂ ਹੀ ਉਸ ਔਰਤ ਦੀ ਜੇਬ ਚੋ ਤਲਾਸ਼ੀ ਲਈ ਜਾਂਦੀ ਹੈ ਤਾਂ,ਉਸਦੀ ਜੇਬ ਵਿਚੋਂ ਜਰਦੇ ਤੰਬਾਕੂ ਦੀਆਂ ਪੁੜੀਆਂ ਤੇ ਨਸ਼ੀਲੀਆਂ ਗੋਲੀਆਂ ਨਿਕਲਦੀਆਂ ਸਨ, ਇਸ ਤਰਾਂ ਦੀਆਂ ਖਬਰਾਂ ਅਤੇ ਜਾਣਕਾਰੀ ਅਸੀਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਦੇ ਰਹਿੰਨੇ ਹਾਂ,ਬਾਕੀ ਰਹਿੰਦੀ ਜਾਣਕਾਰੀ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ,ਵੀਡੀਓ ਦੇਖਣ ਲਈ ਹੇਠਾਂ ਜਾਓ

ਦੋਸਤੋ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਦੇ ਹਾਂ,ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖਬਰਾਂ ਅਤੇ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਉਂਦੇ ਰਹਿੰਦੇ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਪੱਸ਼ਟ ਸਮਝ ਆ ਜਾਂਦੀ ਹੈ

ਇਸ ਤਰਾਂ ਦੀਆਂ ਵਾਇਰਲ ਖਬਰਾਂ ਅਤੇ ਜਾਣਕਾਰੀ ਲਈ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੇ ਵੀ ਲਾਈਕ ਕਰੋ ਸਕਦੇ ਹੋ ਅਤੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ, ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਸੀਂ ਪੂਰੀ ਤਰ੍ਹਾਂ ਦੇਖ ਲਿਆ ਹੋਵੇਗਾ ਅਤੇ ਸ਼ੇਅਰ ਕਰ ਦਿੱਤਾ ਹੋਵੇਗਾ ,ਇਸ ਤਰਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ ਅਤੇ ਟੈਲੀਗਰਾਮ ਤੇ ਵੀ ਦੇਖ ਸਕਦੇ ਹੋ

Share This Article
Leave a comment