ਸੋਨਾ ਸਿੱਧਾ ਹੋਇਆ ਏਨਾ ਸਸਤਾ ਚੱਕਲੋ ਮੌਕਾ ਦਾ ਫਾਈਦਾ

Harjeet Singh
1 Min Read

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਡਾਲਰ ਦੀ ਮਜਬੂਤੀ ਕਾਰਨ ਮੰਗਲਵਾਰ ਨੂੰ ਦੁਨੀਆਂ ਭਰ ਚ ਸੋਣੇ ਦੀਆਂ ਕੀਮਤਾਂ ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਮੁੰਬਈ ਚ ਸੋਨਾ 1044 ਰੁਪਏ ਪ੍ਰਤੀ ਦੱਸ ਗ੍ਰਾਮ ਸਸਤਾ ਹੋ ਗਿਆ ਹੈ। ਦੱਸ ਦਈਏ 24 ਕੈਰੇਟ ਸੋਣੇ ਦੀ ਕੀਮਤ ਹੁਣ 56675 ਰੁਪਏ ਪ੍ਰਤੀ ਦੱਸ ਗਰਾਮ ਹੈ ਜਦ ਕਿ ਪੰਜ ਮਹੀਨੇ ਪਹਿਲਾਂ ਸੋਨੇ ਦੀ ਕੀਮਤ 61,646 ਰੁਪਏ ਪ੍ਰਤੀ 10 ਗਰਾਮ ਸੀ

ਜੋ ਕਿ ਉੱਚ ਪੱਧਰ ਸੀ। ਦੱਸ ਦਈਏ ਇਸ ਤੋਂ ਬਾਅਦ ਇਹ 4971 ਰੁਪਏ ਸਸਤਾ ਹੋ ਗਿਆ। ਇਸ ਤਰ੍ਹਾਂ ਚਾਂਦੀ ਉੱਚ ਪੱਧਰ 10243 ਰੁਪਏ ਪ੍ਰਤੀ ਕਿਲੋ ਗ੍ਰਾਮ ਬਰਕਰਾਰ ਹੈ। ਅਤੇ ਇਸ ਵਾਰ ਮੰਗਲਵਾਰ ਨੂੰ 4566 ਰੁਪਏ ਦੀ ਗਿਰਾਵਟ ਦਰਜ ਕੀਤੀ ਹੈ। ਹੁਣ 67037 ਰੁਪਏ ਪ੍ਰਤੀ ਕਿਲੋ ਹੈ ਜੋ ਕਿ ਤਿੰਨ ਦਿਨ ਪਹਿਲਾਂ 71000 ਰੁਪਏ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment