ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਅੱਜ ਦਾ ਜਿਹੜਾ ਸਮਾਂ ਹ ਨਾ ਇਹ ਖਾਸ ਕਰਕੇ ਇਹਦੇ ਵਿੱਚ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਜਰੂਰ ਹੈ ਛੋਟਾ ਛੋਟਾ ਰੋਗ ਕਿਸੇ ਨੂੰ ਜਰੂਰ ਹੈ ਕਿਸੇ ਨੂੰ ਬਲੱਡ ਪ੍ਰੈਸ਼ਰ ਘਟਣ ਦੀ ਹੈ ਕਿਸੇ ਨੂੰ ਵਧਣ ਦੀ ਬਿਮਾਰੀ ਹੈ। ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਮੈਂ ਇਹੋ ਅਰਦਾਸ ਕਰਦਾ ਕਿ ਪਰਮਾਤਮਾ ਜੀ ਵਾਹਿਗੁਰੂ ਜੀ ਕਿਸੇ ਨੂੰ ਕੋਈ ਰੋਗ ਨਾ ਹੋਵੇ ਹਰੇਕ ਨੂੰ ਦੇਹ ਰੋਕਤਾ ਦਿਓ ਤੰਦਰੁਸਤੀ ਦਿਓ
ਬਸ ਹਰੇਕ ਨੂੰ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਚਾਹੇ ਕੋਈ ਦੁਸ਼ਮਣ ਹ ਚਾਹੇ ਕੋਈ ਮਿੱਤਰ ਹੈ ਹਰ ਕਿਸੇ ਨੂੰ ਤੰਦਰੁਸਤੀ ਦਿਓ ਨਾ ਕੋ ਵੈਰੀ ਨਹੀ ਵਿਗਾਨਾ ਸਗਲ ਸੰਗਿ ਹਮ ਕੋ ਬਣਿ ਆਈ ਇਥੇ ਕੋਈ ਬੇਗਾਨਾ ਨਹੀਂ ਕੋਈ ਵੈਰੀ ਨਹੀਂ ਅੱਜ ਮੈਂ ਇੱਕ ਵਿਸ਼ੇ ਚੋਂ ਨਿਕਲ ਕੇ ਬੇਨਤੀ ਕਰਦਾ ਇੱਕ ਬੰਦਾ ਨਾ ਅੱਜ ਇੰਟਰਵਿਊ ਦੇ ਰਿਹਾ ਸੀ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਸ਼ਿਵ ਸੈਨਾ ਦਾ ਉਹ ਬੰਦਾ ਪਹਿਲਾਂ ਬੜਾ ਉਹਨੇ ਸਿੱਖਾਂ ਦੇ ਖਿਲਾਫ ਪ੍ਰਚਾਰ ਕੀਤਾ ਅੱਜ ਉਹ ਬੰਦਾ ਨਾ ਰੋਂਦਾ ਭਾਵਕ ਹੋ ਗਿਆ ਰੋਣ ਲੱਗ ਪਿਆ ਉਹਦੇ ਬੰਦੇ ਦੇ ਬੋਲ ਸੁਣਨ ਵਾਲੇ ਸੀ ਚਲੋ ਨਫਰਤ ਦਾ ਵਿਸ਼ਾ ਨਹੀਂ ਆਪਾਂ ਇੱਕ ਪਿਆਰ ਵਾਲੀ ਭਾਵਨਾ ਨਾਲ ਸੋਚ ਕੇ ਵੇਖੀਏ ਉਹ ਬੰਦਾ ਕਹਿੰਦਾ ਮੈਂ ਬੜਾ ਕੁਝ ਕੀਤਾ
ਮੈਂ ਸਿੱਖ ਵੀਰਾਂ ਨੂੰ ਮਾੜਾ ਬੋਲਿਆ ਮੈਂ ਸਿੱਖ ਭਾਈਚਾਰੇ ਦੇ ਤੰਜ ਵੀ ਕਸੇ ਕਹਿੰਦਾ ਮੈਂ ਮੈਂ ਸਮਝਦਾ ਕਿ ਉਹ ਮੇਰੀ ਨਾ ਸਮਝੀ ਦੇ ਵਿੱਚ ਹੋਇਆ ਪਰ ਮੈਂ ਕਹਿੰਦਾ ਅੱਜ ਇਹ ਗੱਲ ਸਮਝ ਚੁੱਕਿਆ ਕਿ ਇਸ ਦੁਨੀਆਂ ਤੋਂ ਕੁਝ ਨਹੀਂ ਲੈ ਜਾਣਾ ਨਫਰਤ ਵੰਡਾਂਗੇ ਨਫਰਤ ਮਿਲੂਗੀ ਕਹਿੰਦਾ ਪਿਆਰ ਵੰਡਾਂਗੇ ਤੇ ਪਿਆਰ ਮਿਲੂਗਾ ਜੇ ਅਸੀਂ ਦੁੱਖ ਦੇ ਵਿੱਚ ਸਾਡਾ ਦੁਸ਼ਮਣ ਵੀ ਕੰਮ ਆ ਜੇ ਇਹ ਨਹੀਂ ਪਤਾ ਹੁੰਦਾ ਕਹਿੰਦਾ ਇਸ ਦੁਨੀਆਂ ਤੋਂ ਕੁਝ ਨਹੀਂ ਲੈ ਜਾਣਾ ਪਤਾ ਨਹੀਂ ਮੈਂ ਅੱਜ ਹਾਂ ਘੰਟੇ ਨੂੰ ਮਿੰਟ ਨੂੰ ਰਹਾਂ ਜਾਂ ਨਾ ਰਹਾਂ ਪਰ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਕੁਝ ਕਰਕੇ ਜਾਂਦੇ ਨੇ ਕੌਮ ਲਈ ਜਾਂ ਜਿਹੜੇ ਪਿਆਰ ਵੰਡ ਕੇ ਜਾਂਦੇ ਨੇ ਜਿਨਾਂ ਤੋਂ ਕੁਝ ਕੌਮ ਲਈ ਪੰਥ ਲਈ ਨਹੀਂ ਹੁੰਦਾ ਜਿਹੜੇ ਮਿਠੜਾ ਸੁਭਾਅ ਕਰਕੇ ਵੀ ਜਾਣੇ ਜਾਂਦੇ ਨੇ ਮੈਨੂੰ ਬਹੁਤ ਚੰਗੀ ਲੱਗੀ ਉਸ ਬੰਦੇ ਤੇ ਬੋਲ ਆਪਾਂ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਸਮਝੀਏ ਆਪਾਂ ਵੀ ਕਿਤੇ ਨਾ ਕਿਤੇ ਨਾ ਚੀਜ਼ਾਂ ਨੂੰ ਵਿਚਾਰੀਏ ਪਿਆਰਿਓ ਫਿਰ ਹੀ ਅਸਲ ਦੇ ਵਿੱਚ ਕੁਝ ਚੀਜ਼ਾਂ ਫਿੱਟ ਬੈਠ ਸਕਦੀਆਂ ਜਰੂਰ ਸਮਝ ਸੋ ਮੈਂ ਬੇਨਤੀਆਂ ਕਰ ਰਿਹਾ ਸੀ ਅੱਜ ਕੋਈ ਨਾ ਕੋਈ ਬੰਦਾ
ਕਿਸੇ ਨਾ ਕਿਸੇ ਰੋਗ ਤੋਂ ਪੀੜਿਤ ਹੈ ਮੈਂ ਇਥੇ ਇੱਕ ਬੇਨਤੀ ਕਰਨੀ ਚਾਹੁੰਦਾ ਪਿਆਰਿਓ ਇਨਾ ਬੰਦਾ ਆਪਣੇ ਦੁੱਖ ਤੋਂ ਦੁਖੀ ਨਹੀਂ ਹੈਗਾ ਅੱਜ ਜਿੰਨਾ ਬੰਦਾ ਦੂਸਰੇ ਨੂੰ ਖੁਸ਼ ਵੇਖ ਕੇ ਦੁਖੀ ਹੋ ਜਾਂਦਾ ਹੈ ਜਿੰਨਾ ਬੰਦਾ ਕਿਸੇ ਨੂੰ ਖੁਸ਼ ਵੇਖ ਕੇ ਵੀ ਇਹ ਖੁਸ਼ ਕਿਉਂ ਹੈ ਬੰਦਾ ਆਪ ਖੁਦ ਦੁਖੀ ਹੋ ਜਾਂਦਾ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਸਾਡੀ ਸਭ ਤੋਂ ਵੱਡਾ ਸਾਡਾ ਇਹ ਅੱਜ ਇੱਕ ਪੁਆਇੰਟ ਹ ਜਾਂ ਭਾਵ ਕਹਿੰਦੇ ਆ ਵੀ ਦੂਸਰਾ ਖੁਸ਼ ਕਿਉਂ ਹ ਸਭ ਤੋਂ ਵੱਡਾ ਰੋਗ ਹੈ ਜੀ ਸਾਨੂੰ ਜਿੱਤ ਹੋ ਜਾਂਦੀ ਹੈ ਜੇ ਇਹਨੇ ਐ ਕੀਤਾ ਤੇ ਮੈਂ ਵੀ ਐ ਕਰੂ ਜੇ ਇਹਨੇ ਗੱਡੀ ਮਹਿੰਗੀ ਲਿਆਂਦੀ ਤਾਂ ਮੈਂ ਇਹਤੋਂ ਵੀ ਮਹਿੰਗੀ ਲਿਆਵਾਂ ਇਹ ਰੋਗ ਨੇ ਸਾਨੂੰ ਚਿੰਬੜੇ ਹੋਏ ਸਰੀਰਕ ਰੋਗ ਤੇ ਹੈਗੇ ਨੇ ਕੁਝ ਮਾਨਸਿਕ ਰੋਗ ਚਿੰਬੜੇ ਹੋਏ ਨੇ ਜਿੱਦ ਬਹਿਸ ਵਾਲੇ ਰੋਗ ਚਿੰਬੜੇ ਹੋਏ ਨੇ ਅਜਿਹੇ ਰੋਗ ਚਿੰਬੜੇ ਹੋਏ ਨੇ ਸਾਨੂੰ ਕਿ ਅਸੀਂ ਜਿੱਦਾਂ ਦੇ ਤਪੇ ਪਏ ਆਂ ਰੋਗ ਚਿੰਬੜੇ ਹੋਏ ਨੇ ਸਾਨੂੰ ਕਿ ਅਸੀਂ ਜਿੱਦਾਂ ਦੇ ਤਪੇ ਪਏ ਆਂ ਅਸੀਂ ਕਹਿੰਦੇ ਆਂ ਇਹ ਨਹੀਂ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਫਲਾਣਾ ਉਹ ਕੋਠੀ ਪਾ ਰਿਹਾ ਮੈਂ ਵੀ ਕੋਠੀ ਪਾ ਭਾਵੇਂ ਕਰਜ਼ਾ ਚੁੱਕ ਕੇ ਨਾ ਪਾਵਾਂ
ਉਹਨੇ ਆਪਣੀ ਧੀ ਦਾ ਵਿਆਹ ਫਲਾਣੇ ਪੈਲਸ ਚ ਕੀਤਾ ਮੈਂ ਵੀ ਉੱਥੇ ਕਰੂ ਆਪਣੀ ਔਕਾਤ ਨਹੀਂ ਵੇਖਣੀ ਆਪਣੀ ਹੈਸੀਅਤ ਨਹੀਂ ਵੇਖਣੀ ਕਰਜਾ ਲੈ ਕੇ ਕਿਉਂ ਨਾ ਕਰਨਾ ਪਵੇ ਪਰ ਕਰੂੰਗਾ ਜਰੂਰ ਇਹੋ ਜਿਹੇ ਜਿੱਦਾਂ ਦੇ ਫੂਕ ਆ ਅਸੀਂ ਇਹ ਰੋਗ ਵੀ ਨੇ ਸਾਨੂੰ ਚਿੰਬੜੇ ਸੋ ਪਿਆਰਿਓ ਮੈਂ ਇਥੇ ਬੇਨਤੀਆਂ ਤਾਂ ਕਰਕੇ ਕਰਨੀਆਂ ਚਾਹੁੰਦਾ ਸਰੀਰਕ ਰੋਗ ਤੇ ਹਨ ਜਿਹੜੇ ਹਨ ਉਹਨਾਂ ਦਾ ਵੀ ਇੱਕ ਕਾਰਨ ਹੈ ਪਿਆਰਿਓ ਇੱਕ ਤੇ ਸਾਡਾ ਅੱਜ ਖਾਣਾ ਪੀਣਾ ਬਿਲਕੁਲ ਸਹੀ ਨਹੀਂ ਹੈ। ਇੱਕ ਦੂਜੀ ਗੱਲ ਇਹ ਹੈ ਕਿ ਅਸੀਂ ਬਿਲਕੁਲ ਵੀ ਆਪਣੇ ਆਪ ਨੂੰ ਪ੍ਰਪੇਰ ਨਹੀਂ ਕਰ ਰਹੇ ਨਾ ਹੀ ਅਸੀਂ ਗੁਰੂ ਦਾ ਨਾਮ ਲੈਦੇ ਆਂ ਜਿਸ ਗੁਰੂ ਨੇ ਸਾਡੇ ਦੁੱਖ ਕੱਟਣੇ ਨੇ ਜਿਹੜੇ ਗੁਰੂ ਨੇ ਸਾਡੇ ਤੋਂ ਦੁੱਖ ਦੂਰ ਕਰਨੇ ਨੇ ਤੇ ਯਾਦ ਰੱਖਿਓ ਜਿਸ ਦਿਨ ਵਿਸਰੈ ਪਾਰਬ੍ਰਹਮ ਫਿਟ ਭਲੇਰੀ ਰੁਤ ਪਾਤਸ਼ਾਹ ਕਹਿੰਦੇ ਜਦੋਂ ਤੈਨੂੰ ਰੱਬ ਵਿਸਰ ਗਿਆ ਉਹ ਤੇਰੇ ਲਈ ਚੰਗੀ ਰੁੱਤ ਨਹੀਂ ਹੈਗੀ ਉਹ ਤੇਰੇ ਲਈ ਮਾੜੀ ਰੁੱਤ ਹੈ
ਸਿੱਟੇ ਮੂੰਹ ਤੇਰੇ ਜੇ ਆਪਾਂ ਪੰਜਾਬੀ ਸ਼ਬਦ ਭਾਸ਼ਾ ਦੇ ਵਿੱਚ ਕਹਿ ਲਈਏ ਕਿ ਉਹ ਤੇਰੇ ਲਈ ਮਾੜਾ ਸਮਾਂ ਪਿਆਰਿਆ ਜਿਸ ਦਿਨ ਰੱਬ ਚੇਤੇ ਆਉਗਾ ਉਸ ਦਿਨ ਸਮਝੀ ਤੇਰੇ ਲਈ ਚੰਗਾ ਸਮਾਂ ਹੈ ਪਰਮਾਤਮਾ ਕੀ ਕਹਿੰਦਾ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਵਿਸਰ ਗਿਆ ਜਿਸ ਦਿਨ ਵਿਸਰੈ ਪਾਰਬ੍ਰਹਮ ਫਿਟ ਭਲੇਰੀ ਪਾਤਸ਼ਾਹ ਨੇ ਹੋਰ ਵੀ ਕਿਹਾ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਪਾਤਸ਼ਾਹ ਕਹਿੰਦੇ ਜੇ ਤੂੰ ਰੱਬ ਤੋਂ ਵਿਛੜਿਆ ਨਾ ਭੁੱਲਿਆ ਤੂੰ ਰੱਬ ਨੂੰ ਤੇ ਤੈਨੂੰ ਸਾਰੇ ਰੋਗ ਹੀ ਚਿੰਬੜਨਗੇ ਮਾਨਸਿਕ ਰੋਗ ਵੀ ਹੋਣਗੇ ਜਿੱਦ ਬੈਂਸ ਦੇ ਰੋਗ ਵੀ ਹੋਣਗੇ ਸਰੀਰਕ ਰੋਗ ਵੀ ਹੋਣਗੇ ਹਰ ਪਾਸੇ ਤੈਨੂੰ ਰੋਗ ਹੀ ਰੋਗ ਹੋਣਗੇ ਜੇ ਤੂੰ ਗੁਰੂ ਤੋਂ ਵਿਛੜਿਆ ਹੋਇਆ ਗੁਰੂ ਤੋਂ ਨਾ ਵਿਛੜੇ ਸਭ ਤੋਂ ਵੱਡੀ ਗੱਲ ਜੇ ਆਪਾਂ ਗੁਰੂ ਨਾਲ ਜੁੜੇ ਰਵਾਂਗੇ ਤੇ
ਮਾਨਸਿਕ ਰੋਗ ਵੀ ਦੂਰ ਹੋ ਜਾਣਗੇ ਜਿੱਦ ਬੈਂਸ ਈਰਖਾ ਦਵੈਸ਼ ਵਾਲੇ ਰੋਗ ਵੀ ਦੂਰ ਹੋ ਜਾਣਗੇ ਜਿੱਦਾਂ ਵੈਸਾਂ ਵਾਲੇ ਰੋਗ ਵੀ ਦੂਰ ਹੋ ਜਾਣਗੇ ਸਬਰ ਸੰਤੋਖ ਦੇ ਧਾਰਨੀ ਆਪਾਂ ਹੋ ਜਾਵਾਂਗੇ ਤੇ ਸਰੀਰਕ ਰੋਗ ਵੀ ਸਾਡੇ ਦੂਰ ਹੋ ਜਾਣਗੇ ਤੁਸੀਂ ਵੇਖਿਆ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋ ਰੋਗ ਵੀ ਸਾਡੇ ਦੂਰ ਹੋ ਜਾਣਗੇ ਤੁਸੀਂ ਵੇਖਿਆ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਹੋਈ ਵੱਡੇ ਵੱਡੇ ਰੋਗ ਠੀਕ ਹੋ ਗਏ ਉਹਨਾਂ ਲੋਕਾਂ ਦੇ ਜਿਨਾਂ ਨੂੰ ਡਾਕਟਰਾਂ ਨੇ ਜਵਾਬ ਦੇਤਾ ਸੀ ਡਾਕਟਰਾਂ ਨੇ ਜਿਹੜੇ ਲੋਕਾਂ ਨੂੰ ਕਹਿ ਤਾ ਸੀ ਵੀ ਹੁਣ ਨਹੀਂ ਕੁਝ ਹੋ ਸਕਦਾ ਜਾਂ ਉਹ ਘਰੇ ਦੀ ਸੇਵਾ ਕਰ ਲਓ ਉਹ ਲੋਕ ਠੀਕ ਹੋ ਗਏ 10-ਦਪ ਸਾਲ ਹੋ ਗਏ ਜਿੰਦ ਜੀਵਤ ਫਿਰਦੇ ਨੇ ਜਿਨਾਂ ਨੂੰ ਡਾਕਟਰਾਂ ਨੇ ਕਹਿ ਤਾ ਸੀ ਵੀ ਆਹ ਛੇ ਮਹੀਨੇ ਨਹੀਂ ਕੱਢਦਾ ਉਹ ਜੀਵਤ ਫਿਰਦੇ ਨੇ ਇਹ ਗੁਰੂ ਦੀ ਕਰਾਮਾਤ ਹੀ ਹੈ ਹੋਰ ਤਾਂ ਨਹੀਂ ਕਰਾਮਾਤ ਹੈ
ਗੁਰੂ ਸੋ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਤਿਕਾਰ ਕਰੀਏ ਉਹਨਾਂ ਦੇ ਨਾਲ ਜੁੜੀਏ ਇਹ ਸਭ ਤੋਂ ਵੱਡਾ ਸਾਡਾ ਪਾਇਲ ਕਦਮ ਹੋਵੇ ਸੋ ਪਿਆਰਿਓ ਸਰੀਰਕ ਰੋਗ ਸਾਡੇ ਦੂਰ ਹੋ ਜਾਣਗੇ ਜਦੋਂ ਅਸੀਂ ਗੁਰੂ ਨਾਲ ਜੁੜ ਜਾਵਾਂਗੇ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਸਰੀਰਕ ਰੋਗ ਦੂਰ ਹੋਣਗੇ ਜਦੋਂ ਗੁਰੂ ਨਾਲ ਟੁੱਟਾਂਗੇ ਤੇ ਉਦੋਂ ਸਰੀਰਕ ਰੋਗ ਸਾਡੇ ਨੇੜੇ ਆਉਣ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਤੇ ਤਾ ਬੰਨਾ ਦੁਖ ਰੋਗ ਕ ਡੇਰਾ ਭੰਨਾ ਹੁਣ ਦੋਤੇ ਹੋਰ ਕੋਈ ਉਦਾਹਰਨ ਨਹੀਂ ਹੋ ਸਕਦੀ ਸਤਿਗੁਰੂ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਜਹੈ ਖੋਜ ਸਬਦ ਮੈ ਲੇਹਿ ਪਾਤਸ਼ਾਹ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਪਰਮਾਤਮਾ ਨੂੰ ਮਿਲਣਾ ਉਹਦਾ ਦੀਦਾਰਾ ਕਰਨਾ ਤੇ ਸ਼ਬਦ ਦੇ ਵਿੱਚੋਂ ਖੋਜੀ ਸ਼ਬਦ ਨੂੰ ਸ਼ਬਦ ਗੁਰ ਸੁਰਤ ਧੁਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਸ ਇਹ ਗੱਲ ਸਮਝ ਲਈ ਪਿਆਰਿਆ ਸਾਰੇ ਰੋਗ ਦੂਰ ਹੋ ਜਾਣਗੇ ਸਰੀਰਕ ਰੋਗ ਵੀ ਦੂਰ ਹੋ ਜਾਣਗੇ ਮਾਨਸਿਕ ਰੋਗ ਵੀ ਦੂਰ ਹੋ ਜਾਣਗੇ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ