ਆਖੇ ਬੰਦਾ ਦੇਖੋ ਕਿਵੇਂ ਭਈਏ ਖਲਾ ਰਹੇ ਜਹਿਰ।…ਤੁਰੇ ਖਤਮ ਕਰਨ ਤੇ

Harjeet Singh
3 Min Read

ਸੋਸ਼ਲ ਮੀਡੀਆ ਉਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਹਨਾਂ ਵੀਡਿਓਜ਼ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਹੁਣ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋਂ ਹੁਸ਼ਿਆਰਪੁਰ ਟਾਡਾ ਬਾਈਪਾਸ ਰੋਡ ਉੱਤੇ ਜੂਸ ਦੀਆਂ ਰੇਹੜੀਆ ਉੱਤੇ ਛਾਪੇਮਾਰੀ ਕਰਕੇ ਘਟੀਆ ਜੂਸ ਤੇ ਫਰੂਟ ਨੂੰ ਨਸ਼ਟ ਕਰਵਾਇਆ।ਇਸ ਮੌਕੇ ਉਨ੍ਹਾਂ ਨਾਲ ਫੂਡ ਅ ਫ ਸ ਰ ਤੇ ਹੋਰ ਟੀਮ ਹਾਜ਼ਰ ਸੀ। ਇਸ ਮੌਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋ ਵੱਡੇ ਪੱਧਰ ਉੱਤੇ ਜੂਸ ਵਿਕਰੇਤਾ ਦੀਆ ਸ਼ਿ ਕਾ ਇ ਤਾਂ ਮਿਲ ਰਹੀਆਂ ਸਨ ਇਸ ਉੱਤੇ ਕਾਰਵਾਈ ਕਰਕੇ ਟਾਡਾ ਬਾਈ ਪਾਸ ਪਰ ਵਾਸੀ ਰੇ ਹ ੜੀ ਆਂ ਵਾਲਿਆਂ ਵੱਲੋ ਅਨਾਰ ਦੀ ਜਗ੍ਹਾ ਉੱਤੇ ਲਾਲ ਰੰਗ ਵੱਡੀ ਪੱਧਰ ਉੱਤੇ ਪਾ ਸੜੇ ਗਲੇ ਫਲ ਦਾ ਜੂਸ ਵੇਚਿਆ ਜਾ ਰਿਹਾ ਸੀ। ਉਸ ਉੱਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਡੂਸ ਤੇ ਫਰੂਟ ਨਸ਼ਟ ਕਰਵਾਇਆ ਗਿਆ ਤੇ

ਉਹਨਾਂ ਨੂੰ ਤਾੜਨਾ ਕੀਤੀ ਕਿ ਜੇਕਰ ਉਹਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੀ ਤਾਂ ਉਹਨਾ ਉੱਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਸਲ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋਂ ਹੁਸ਼ਿਆਰ ਪੁਰ ਟਾਡਾ ਬਾਈ ਪਾਸ ਰੋਡ ਉੱਤੇ ਜੂਸ ਦੀਆਂ ਰੇਹੜੀਆ ਉੱਤੇ ਛਾਪੇਮਾਰੀ ਕਰਕੇ ਘਟੀਆ ਜੂਸ ਤੇ ਫਰੂਟ ਨੂੰ ਨਸ਼ਟ ਕਰ ਵਾਇਆ ਗਿਆ ਹੈ ਲ ਖ ਵੀ ਰ ਸਿੰਘ ਨੇ ਦੱਸਿਆ ਕਿ ਪਿ ਛ ਲੇ ਦਿਨਾਂ ਤੋ ਵੱਡੇ ਪੱਧਰ ਉੱਤੇ ਜੂਸ ਵਿ ਕ ਰੇ ਤਾ ਦੀਆ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਮਗਰੋਂ ਇਹ ਕਾ ਰ ਵਾ ਈ ਕੀਤੀ ਗਈ ਹੈ,ਵਧੇਰੇ ਜਾਣ ਕਾਰੀ ਲਈ ਹੇਠਾਂ ਦਿੱਤੀ ਵੀ ਡੀ ਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀ ਡੀ ਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁ ਹਾ ਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ ਬ ਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾ ਣ ਕਾ ਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸ ਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊ ਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬ ਣਾ ਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇ ਅ ਰ ਕਰਦੇ ਰਹੋ

Share This Article
Leave a comment