ਚੰਡੀਗੜ੍ਹ ਵੱਲ ਭੱਜੇ ਜਾਂਦੇ ਕਿਸਾਨਾਂ ਦੇ ਬੰਬੂਕਾਟ, ਦੇਖੋ ਕਿਵੇਂ ਬੱਸਾਂ ਅੱਗੇ ਕਰਕੇ ਰੋਕ ਰਹੀ ਪੁਲਿਸ !

Harjeet Singh
2 Min Read

ਹਰਿਆਣਾ ਤੋਂ ਪੰਜਾਬ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਮੋਰਚੇ ਲਾਇ ਜਾ ਰਹੇ ਸੀ ਤੇ ਪੁਲਿਸ ਨੇ ਰੋਕਣ ਲਾਇ ਹਰਿਆਣਾ roadways ਬੱਸ ਨਾਲ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਡਿਵਾਈਡਰ ਦੇ ਉੱਪਰੋਂ ਦੀ ਟਰੈਕਟਰ ਲੰਘਾ ਕੇ ਨਾ ਰੋਕਦੇ ਹੋਏ ਮੋਰਚੇ ਵੱਲ ਕੂਚ ਕੀਤਾ , ਜੋ ਕੇ ਤੁਸੀਂ ਤਸਵੀਰਾਂ ਦੇ ਵਿਚ ਦੇਖ ਸਕਦੇ ਹੋ ,ਇਸ ਤੋਂ ਬਾਅਦ ਇਸ ਟਰੈਕਟਰ ਨੂੰ ਨਾਕੇ ਤੇ ਜਾ ਕੇ ਰੋਕ ਲੈਂਦੀ ਹੈ ਤੇ ਗ੍ਰਿਫਤਾਰ ਕਰ ਲੈਂਦੀ ਹੈ ..

ਤੁਹਾਨੂੰ ਦੱਸ ਦਈਏ ਕੇ ਹੜਾਂ ਦੇ ਮੁਆਵਜ਼ੇ ਨੂੰ ਲੈ ਕੇ ਜੋ ਕਿਸਾਨ ਬੰਦੀਆਂ ਨੇ ਮੋਰਚੇ ਦੇ ਲਾਇ ਰੁੱਖ ਕਰ ਦਿੱਤਾ ਹੈ ,ਚੰਡੀਗੜ੍ਹ ਦੇ ਸਤਾਰਾਂ ਸੈਕਟਰ ਦੇ ਵਿਚ ਕਿਸਾਨ ਜਥੇਬੰਦੀਆਂ ਨੇ ਮੋਰਚੇ ਲਗਾਏ ਹਨ ਪਰ ਉੰਨਾਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸ਼ਨ ਦਾ ਇੰਤਜ਼ਾਮ ਕਰ ਦਿੱਤਾ ਗਿਆ ,ਪੰਚਕੁਲਾ ਤੇ ਹਰਿਆਣਾ ਵਾਲੇ ਸਾਰੇ ਰਸਤਿਆਂ ਤੋਂ ਪੁਲਿਸ ਦਾ ਇੰਤੇਜਾਮ ਕਰ ਦਿੱਤਾ ਗਿਆ ਤੇ ਥਾਂ ਥਾਂ ਤੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਪੁਲਿਸ ਤਾਇਨਾਤ ਕਰ ਦਿਤੀ ਗਈ ਹੈ

ਇਸ ਤਰਾਂ ਦੀਆਂ ਵਾਇਰਲ ਖਬਰਾਂ ਅਤੇ ਜਾਣਕਾਰੀ ਲਈ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੇ ਵੀ ਲਾਈਕ ਕਰੋ ਸਕਦੇ ਹੋ ਅਤੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ, ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਸੀਂ ਪੂਰੀ ਤਰ੍ਹਾਂ ਦੇਖ ਲਿਆ ਹੋਵੇਗਾ ਅਤੇ ਸ਼ੇਅਰ ਕਰ ਦਿੱਤਾ ਹੋਵੇਗਾ ,ਇਸ ਤਰਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ ਅਤੇ ਟੈਲੀਗਰਾਮ ਤੇ ਵੀ ਦੇਖ ਸਕਦੇ ਹੋ

ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀ ਸਹੀ ਅਤੇ ਸਪੱਸ਼ਟ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ,ਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ,ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਜਾਂਦੀ ਹੈ ਅਤੇ ਇਸ ਤਰਾਂ ਦੀਆਂ ਤਾਜਾ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਵਾਇਰਲ ਤੱਕ ਦੇ ਪੇਜ ਨਾਲ ਜੁੜੇ ਰਹੋ

Share This Article
Leave a comment