ਦੇਖੋ ਪੰਜਾਬੀ ਦੀ ਧੀ ਨੇ ਪੰਜਾਬ ਛੱਡ ਬਾਹਰ ਜਾਣ ਤੋਂ ਕੀਤਾ ਮਨ੍ਹਾ

Harjeet Singh
2 Min Read

ਦੋਸਤੋ ਇਹ ਵਾਲੀ ਵੀਡੀਓ ਦਿੱਲੀ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਇਸੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪੰਜਾਬੀ ਕੁੜੀ ਜੋ ਬਾਹਰਲੇ ਮੁਲਕ ਵੱਲ ਜਾ ਰਹੀ ਹੁੰਦੀ ਹੈ। ਅਤੇ ਉੱਥੇ ਹੀ ਉਹ ਮਨਾ ਕਰ ਦਿੰਦੀ ਹੈ ਤੇ ਅਚਾਨਕ ਹੀ ਉਹ ਫੈਸਲਾ ਕਰ ਲੈਂਦੀ ਹੈ ਉਹ ਇਸ ਜਹਾਜ਼ ਦੇ ਵਿੱਚ ਬਾਹਰਲੇ ਮੁਲਕ ਦੇ ਵਿੱਚ ਨਹੀਂ ਜਾਵੇਗੀ। ਅਤੇ ਉਸਨੂੰ ਘਰ ਬੜਾ ਚੇਤੇ ਆ ਰਿਹਾ ਹੈ। ਉਹ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਅਤੇ ਆਪਣੇ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕ ਨਹੀਂ ਜਾਵੇਗੀ।

ਅਤੇ ਫਿਰ ਉਹ ਏਅਰ ਹੋਸਟ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹੈ। ਉਹ ਜਹਾਜ ਨੂੰ ਨਾ ਉਡਾਉਣ। ਅਤੇ ਫਿਰ ਏਅਰ ਹੋਸਟ ਵੱਲੋਂ ਉਸਨੂੰ ਕਾਫੀ ਜਿਆਦਾ ਸਮਝਾਇਆ ਜਾਂਦਾ ਹੈ ਬੱਚੇ ਇਸ ਤਰ੍ਹਾਂ ਏਦਾਂ ਦਾ ਨਹੀਂ ਹੋ ਸਕਦਾ ਅਤੇ ਉਹ ਕੁੜੀ ਉਹਨਾਂ ਅੱਗੇ ਹੱਥ ਜੋੜਦੀ ਹੈ ਉਹ ਇਸ ਜਹਾਜ ਦੇ ਵਿੱਚ ਨਹੀਂ ਜਾਣਾ ਚਾਹੁੰਦੀ। ਉਸ ਨੂੰ ਬਾਹਰ ਕੱਢ ਦਿੱਤਾ ਜਾਵੇ। ਦੋਸਤੋ ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment