ਭੈਣ ਦੇ ਵਿਆਹ ਦਾ ਸਮਾਨ ਲੈ ਆ ਰਹੇ ਫੁਕਰੇ ਮੁੰਡਿਆ ਨੇ ਪਲਟਾ ਦਿੱਤਾ ਟਰੈਕਟਰ ਫਿਰ ਦੇਖੋ ਜੋ ਹੋਇਆ

Harjeet Singh
2 Min Read

ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਘਰੇ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਆਪਣੇ ਰਵਾਜ਼ ਹੀ ਹੈ ਦੋ ਚਾਰ ਮੁੰਡੇ ਇਕੱਠੇ ਹੋ ਕੇ ਟੈਂਟ ਵਾਲੇ ਭਾਂਡੇ ਲੈ ਕੇ ਆਉਂਦੇ ਹਨ।ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਮੁੰਡਿਆਂ ਦੇ ਦੁਆਰਾ ਕੀਤੀ ਗਈ ਫੁਕਰਪਣੀ ਦੇ ਕਰਕੇ ਜਾਂ ਆਪਾਂ ਕਹਿ ਸਕਦੇ ਹਾਂ ਅਣਗਹਿਲੀ ਦੇ ਕਰਕੇ ਇਹ ਘਟਨਾ ਵਾਪਰ ਜਾਂਦੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ।

ਅਤੇ ਉਹਨਾਂ ਤੋਂ ਟਰੈਕਟਰ ਸਹੀ ਤਰੀਕੇ ਨਾਲ ਮੁੜ ਨਹੀਂ ਪਾਉਂਦਾ ਹੈ। ਅਤੇ ਇੱਕਦਮ ਹੀ ਉਹ ਜਾ ਕੇ ਬਾਅਦ ਦੇ ਵਿੱਚ ਕੰਧ ਦੇ ਨਾਲ ਟਕਰਾ ਜਾਂਦਾ ਹੈ। ਅਤੇ ਇਸ ਤੋਂ ਬਾਅਦ ਦੋ ਤਿੰਨ ਮੁੰਡਿਆਂ ਦੇ ਹੀ ਮੌਕੇ ਤੇ ਬਹੁਤ ਜਿਆਦਾ ਸੱਟਾਂ ਲੱਗਦੀਆਂ ਹਨ।ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੁਆਰਾ ਇਸ ਵੀਡੀਓ ਨੂੰ ਬਹੁਤ ਜਿਆਦਾ ਨਿੰਦਿਆ ਜਾ ਰਿਹਾ ਹੈ। ਦੋਸਤੋ ਲੋਕ ਆਖ ਰਹੇ ਹਨ ਫੁਕਰਪਣੇ ਦੇ ਵਿੱਚ ਇਹ ਸਾਰਾ ਹਾਦਸਾ ਵਾਪਰਿਆ ਹੈ

ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment