CM ਮਾਨ ਨੇ ਝੋਨਾ ਲਾਉਣ ਦੀ ਤਰੀਕ ਚ ਕੀਤਾ ਬਦਲਾਅ !

news@admin
2 Min Read

ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਮ੍ਹਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੀ ਸਖਸ਼ੀਅਤ ਦੇ ਨਾਲ ਰੁਬਰੂ ਕਰਵਾਂਦਾ ਹਾਂ ਪੰਜਾਬ ਦੇ cm ਮਾਨ ਵਲੋਂ ਲੋਕਾਂ ਲਈ ਝੋਨਾ ਲਾਉਣ ਦੀ ਤਰੀਕ ਵਿੱਚ ਕੀਤਾ ਬਦਲਾ।ਜਿੱਥੇ ਸਰਾਕਰ ਵਲੋਵਾਦੇ ਤੇ ਐਲਾਨ ਕੀਤਾ ਗਿਆ ਸੀ।ਓਥੇ ਹੀ cm ਮਾਨ ਵਲੋਂ ਲੋਕਾਂ ਨੂੰ ਝੋਨਾ ਲਾਉਣਾ ਬਾਰੇ ਗਲ਼ ਕੀਤੀ ਗਈ ਸੀ।ਆਮ ਆਦਮੀ ਪਾਰਟੀ ਵੱਲੋ ਕਿਹਾ ਗਿਆ ਸੀ ਕਿ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਣਾ ਤੇ ਧਰਨਾ ਚਕ

ਦਿੱਤਾ ਜਾਣਗੇ ਪਰ ਹੁਣ ਅਲੱਗ ਅਲੱਗ ਵਰਗਾ ਦੇ ਲੋਕਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤਾ।ਲੋਕਾਂ ਨੇ ਸੜਕਾਂ ਤੇ ਧਰਨੇ ਲਾਉਣ ਲੱਗੇ ਹਨ।ਤੇ ਦੂਜੇ ਪਾਸੇ cm ਮਾਨ ਵਲੋਂ ਲੋਕਾਂ ਨੂੰ ਝੋਨਾ ਲਾਉਣ ਦੀ ਤਰੀਕ ਬਾਰੇ ਦਸਣਾ ਚਾਹੁੰਦਾ ਹਨ।ਓਨਾ ਨੇ ਅਲੱਗ ਅਲੱਗ ਵਰਗਾ ਵਿੱਚ ਪੰਜਾਬ ਨੂੰ ਚਾਰ ਹਿਸਿਆਂ ਵਿੱਚ ਵੰਡਿਆ ਗਿਆ ਹੈ।ਤੇ ਹਰ ਵਰਗ ਦੀ ਤਰੀਕ ਦਸ ਦਿੱਤੀ ਹੈ। ਝੋਨਾ ਲਾਉਣ ਵੇਲੇ ਪਾਣੀ ਦੀ ਘਾਟ ਵਰਤੋਂ ਕਰਨ ਵਾਲੇ ਨੂੰ ਪ੍ਰ ਏਕੜ ਮਗਰ 1500 ਰੁਪਏ ਦਿੱਤਾ ਗਿਆ ਹਨ।ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Share This Article
Leave a comment