ਦੋਸਤੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ 3240 ਵੈਕੈਂਸੀਆਂ ਦੇ ਬਾਰੇ। ਜੋ ਕਿ ਪੰਜਾਬ ਦੀ ਲਾਈਲੈਟਸ ਵਕੈਸੀਆ ਨੇ। ਇਸ ਦੇ ਲਈ ਇੱਕ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ। ਅਤੇ ਦੂਜਾ ਨੋਟੀਫਿਕੇਸ਼ਨ ਆਊਟ ਹੋਣ ਵਾਲਾ ਹੈ।ਇਸ ਬਾਰੇ ਪੂਰੀ ਜਾਣਕਾਰੀ ਦੇਣ ਹਾਂ ਦੋਸਤੋ ਇਹ ਨੋਟੀਫਿਕੇਸ਼ਨ ਆਈਬੀ ਇੰਟੈਲੀਜੈਂਟ ਬਿਊਰੋ ਦੇ ਵਿੱਚ ਆਊਟ ਕੀਤਾ ਗਿਆ ਹੈ। ਇਸ ਦੇ ਵਿੱਚ ਦਸਵੀਂ ਪਾਸ ਕੈਂਡੀਡੇਟ ਇਲੀਜੀਵਲ ਹਨ। ਇਸ ਦੇ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਅਪਲਾਈ
ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ।ਜੇਕਰ ਤੁਸੀਂ ਆਲ ਇੰਡੀਆ ਤੋਂ ਕਿਤੇ ਵੀ ਹੋ ਤਾਂ ਇਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਤੁਹਾਡੀ ਤਨਖਾਹ 18,000 ਤੋਂ ਲੈ ਕੇ 69000 ਤੱਕ ਰਹਿਣ ਵਾਲੀ ਹੈ।ਇਸ ਦੇ ਵਿੱਚ ਅਪਲਾਈ ਕਰਨ ਦੀ 13 ਨਵੰਬਰ ਆਖਰੀ ਤਰੀਕ ਹੈ। ਤੇ ਇਸ ਦੇ ਵਿੱਚ ਦੋ ਵਕੈਂਸੀ MTS ਦੇ ਵਿੱਚ Security assistant ਅਤੇ moter transport ਦੀਆਂ ਵਕੈਸੀਆ ਆਊਟ ਕੀਤੀਆਂ ਗਈਆਂ ਹਨ।
ਇਸ ਦੇ ਵਿੱਚ 677 ਵਕੈਸੀਆ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।