ਆਹ ਦੇਖੋ ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ ਕੀ ਕੀਤਾ

Harjeet Singh
3 Min Read

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

ਪਤੀ ਨੂੰ ਚੜਿਆ ਹਲਕ ਪੁਣਾ ਪਤਨੀ ਦੇ ਵੱਢੀਆਂ ਦੰਦੀਆਂ ਦੰਦੀਆਂ ਵੱਢ ਵੱਢ ਪਾ ਤੇ ਪਤਨੀ ਦੇ ਨੀਲ ਜਦੋਂ ਫਿਰ ਵੀ ਨਾ ਭਰਿਆ ਦਿਲ ਤੱਕ ਘਸੀਟ ਘਸੀਟ ਕੀਤੀ ਕੁੱਟਮਾਰ ਫਿਰ ਵੱਗਦੀ ਗੰਗਾ ਚ ਸੱਸ ਨੇ ਵੀ ਧੋਏ ਹੱਥ ਨੂੰਹ ਨੂੰ ਜੂੰਡਿਆਂ ਤੋਂ ਫੜ ਕੇ ਢਾਇਆ ਤਸ਼ੱਦਦ ਛੋਟੀ ਜਿਹੀ ਪੋਤੀ ਦੀ ਵੀ ਨਾ ਕੀਤੀ ਸ਼ਰਮ ਫੜ ਕੇ ਬਾਹਾਂ ਤੋਂ ਮਾਵਾਂ ਧੀਆਂ ਨੂੰ ਮਾਰੇ ਧੱਕੇ ਕੱਢੀਆਂ ਘਰੋਂ ਬਾਹਰ ਇਹ ਅਸੀਂ ਨਹੀਂ ਕਹਿੰਦੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਆਖਿਰ ਕੀ ਆ ਪੂਰਾ ਮਾਮਲਾ ਇਸ ਤੇ ਵੀ ਪਾਵਾਂਗੇ ਚਾਨਣਾ

ਸਭ ਤੋਂ ਪਹਿਲਾਂ ਦੇਖਾਂਗੇ ਸਹੁਰੇ ਪਰਿਵਾਰ ਦੀ ਨੂੰਹ ਦੇ ਉੱਤੇ ਢਾਏ ਕਹਿਰ ਦੀਆਂ ਤਸਵੀਰਾਂ ਮਾਮਲਾ ਅੰਮ੍ਰਿਤਸਰ ਦੇ ਨਿਉ ਸ਼ਹੀਦ ਉਧਮ ਸਿੰਘ ਨਗਰ ਦਾ ਹੈ ਜਿਥੇ ਕਿ ਪਤੀ ਵਲੋ ਆਪਣੀ ਪਤਨੀ ਤੇ ਉਪਰ ਪਹਿਲਾ ਤਾਂ ਪੂਰੀ ਤਸਦਦ ਢਾਹੀ ਸੋਨੇ ਦੀ ਗਹਿਣਿਆ ਦੀ ਮੰਗ ਕਰਦਿਆ ਪਹਿਲਾ ਆਪਣੀ ਘਰਵਾਲੀ ਦੀ ਕੁਟਮਾਰ ਕੀਤੀ ਅਤੇ ਫਿਰ ਦੰਦਾ ਨਾਲ ਉਗਲੀਆ ਤੇ ਕਟ ਕੇ ਮੁੰਦਰੀਆਂ ਵੀ ਲਾਹ ਲਈਆ ਪਰ ਫਿਰ ਵੀ ਮਨ ਨਹੀ ਭਰਿਆ ਤਾਂ ਉਸਨੂੰ ਘਸੀਟ ਦੀਆ ਹੋਇਆ

ਘਰੋ ਬਾਹਰ ਕਢ ਦਿਤਾ ਜਿਸ ਦਾ ਤਮਾਸ਼ਾ ਸਾਰੇ ਮੁਹਲੇ ਨੇ ਵੇਖਿਆ ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਹਰਪ੍ਰੀਤ ਕੌਰ ਅਤੇ ਉਸਦੇ ਮਾਪਿਆ ਨੇ ਦਸਿਆ ਕਿ ਉਹਨਾ ਆਪਣੀ ਧੀ ਦਾ ਵਿਆਹ ਛੇ ਸਾਲ ਪਹਿਲਾ ਹੋਇਆ ਤੇ ਹਰ ਵਾਰ ਉਸਦੀ ਕੁੱਟਮਾਰ ਦਾਜ ਦਹੇਜ ਪਿੱਛੇ ਕੀਤੀ ਗਈ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Share This Article
Leave a comment