MLA ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

Harjeet Singh
4 Min Read

ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਿ ਪੰਜਾਬ ਪੁਲਿਸ ਨੇ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੂੰ ਹਿਰਾਸਤ ਦੇ ਵਿੱਚ ਲਿਆ ਹੈ,ਐਨਡੀਪੀਐਸ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਹ ਕਾਰਵਾਈ ਕੀਤੀ ਗਈ ਹੈ ਤੇ ਅੱਜ ਸਵੇਰੇ ਤੜਕਸਾਰ ਕਿਹਾ ਜਾ ਰਿਹਾ ਕਿ 5 ਵਜੇ ਚੰਡੀਗੜ੍ਹ ਰਿਹਾਇਸ਼ ਦੇ ਵਿੱਚ ਰੇੜ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਕਾਂਗਰਸੀ ਐਮਐਲਏ ਚੰਡੀਗੜ੍ਹ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ਤੇ ਪੁਲਿਸ ਦੀ ਰੇਡ ਹੋਈ ਹੈ ਅਤੇ ਪੰਜਾਬ ਪੁਲਿਸ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਹਿਰਾਸਤ ਦੇ ਵਿੱਚ ਲਿਆ ਪੁਲਿਸ ਨੇ ਸਵੇਰੇ 5 ਵਜੇ ਚੰਡੀਗੜ੍ਹ ਰਿਹਾਇਸ਼ ਦੇ ਵਿੱਚ ਇਹ ਰੇਡ ਕੀਤੀ ਤੇ ਐਨਟੀਪੀਐਸ ਦੇ ਪੁਰਾਣੇ ਮਾਮਲੇ ਚ ਸੁਖਪਾਲ ਸਿੰਘ ਖਹਿਰਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਇਸ ਮੌਕੇ ਤੇ ਸੁਖਪਾਲ ਸਿੰਘ ਖਹਿਰਾ ਸਰਕਾਰ ਦੇ ਖਿਲਾਫ ਬੋਲਦੇ ਵੀ ਨਜ਼ਰ ਆਏ ਨੇ ਪਰ ਦੱਸ ਦੀਏ ਕਿ ਐਨਡੀਪੀਐਸ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ।

2015 ਦਾ ਮਾਮਲਾ ਦੱਸਿਆਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਚੰਡੀਗੜ੍ਹ ਰਿਹਾਇਸ਼ ਤੋਂ ਤੜਕੇ 5 ਵਜੇ ਰੇਡ ਕੀਤੀ ਗਈ,ਜਿਸ ਵਿੱਚ ਗ੍ਰਫਤਾਰ ਕੀਤਾ ਹੈ 2015 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤਹਿਤ ਗ੍ਰਫਤਾਰੀ ਹੋਈ ਹੈ ਮੌਕੇ ਤੇ ਸੁਖਪਾਲ ਖਹਿਰਾ ਲਾਈਵ ਵੀ ਹੋਏ ਉਹਨਾਂ ਨੇ ਇਲਜ਼ਾਮ ਲਾਏ ਕਿ ਪੁਰਾਣੇ ਕੇਸ ਚ ਮੈਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇੱਥੇ ਨਾ ਕੋਈ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ ਯੂਪੀ ਦੇ ਵਿੱਚ ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਪਰ ਗਿਰਫਤਾਰੀ ਹੋ ਚੁੱਕੀ ਹ ਫਾਜ਼ਲਕਾ ਦੇ ਲਈ ਰਵਾਨਾ ਸੁਖਪਾਲ ਖਹਿਰਾ ਨੂੰ ਲੈ ਕੇ ਪੰਜਾਬ ਪੁਲਿਸ ਹੋ ਚੁੱਕੀ ਹੈ ਤਾਂ ਬਹੁਤ ਵੱਡੀ ਖਬਰ ਹੈ ਲਗਾਤਾਰ ਸੁਖਪਾਲ ਖਹਿਰਾ ਪਿਛਲੇ ਇੱਕ ਸਾਲ ਤੋਂ ਇਹ ਵੀ ਇਲਜ਼ਾਮ ਲਾ ਰਹੇ ਸੀ ਕਿ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਹੁਣ ਅੱਜ ਗ੍ਰਿਫਤਾਰੀ ਹੋਈ.

ਇਹ ਵੀ ਪੜ੍ਹੋ:-ਬੱਸ ਸਟੈਂਡ ਦੇ ਨਜ਼ਦੀਕ ਖੜੇ ਬੱਚੇ ਨਾਲ ਵਾਪਰਿਆ ਭਾਣਾ, ਮਾਂ ਦੀਆਂ ਨਿਕਲੀਆਂ ਧਾਹਾਂ

ਪਹਿਲਾਂ ਵੀ ਜੇਲ ਚ ਬੰਦ:-
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗਿਰਫਤਾਰੀ ਹੋਈ ਹੈ ਸੁਖਪਾਲ ਖਹਿਰਾ ਪਹਿਲਾਂ ਵੀ ਜੇਲ ਚ ਬੰਦ ਰਹੇ ਇਸ ਕੇਸ ਨੂੰ ਲੈ ਕੇ ਤਾਂ ਹੁਣ ਮੁੜ ਤੋਂ ਇਸ ਕੇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਚੁੱਕਿਆ ਪਟਿਆਲਾ ਜੇਲ ਚ ਬੰਦ ਰਹੇ ਨੇ 2015 ਦਾ ਐਨਡੀਪੀਐਸ ਮਾਮਲਾ ਜਲਾਲਾਬਾਦ ਚ ਇਹ ਕੇਸ ਦਰਜ ਹੋਇਆ ਸੀ ਤੇ ਫਾਜ਼ਲਕਾ ਪੁਲਿਸ ਲੈ ਕੇ ਸੁਖਪਾਲ ਖਹਿਰਾ ਨੂੰ ਰਵਾਨਾ ਹੋ ਚੁੱਕੀ ਹੈ ਤਾਂ ਮੌਕੇ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਪਰ ਇਹ ਬਹੁਤ ਵੱਡੀ ਖਬਰ ਹੈ ਸੁਖਪਾਲ ਖਹਿਰਾ ਕਾਂਗਰਸ ਦੀ ਵਿਧਾਇਕ ਤੀ ਗਿਰਿਫਤਾਰੀ ਹੋਣਾ ਦੂਜੇ ਇੱਕ ਪਾਸੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਫਤਾਰੀ ਦੇ ਲਈ ਛਾਪੇਮਾਰੀ ਹੋ ਰਹੀ, ਦੂਜੇ ਪਾਸੇ ਅੱਜ ਤੜਕਸਾਰ 5 ਵਜੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਪੰਜਾਬ ਪੁਲਿਸ ਪਹੁੰਚੀ ਤਾਂ ਬਹੁਤ ਵੱਡੀ ਖਬਰ ਹੈ ਸੁਖਪਾਲ ਖਹਿਰਾ ਦੀ ਗਿਰਫਤਾਰੀ ਹੋਈ ਆ.

ਐਨਡੀਪੀਐਸ ਦਾ ਮਾਮਲਾ:-
ਉਹਨਾਂ ਨੇ ਇਲਜ਼ਾਮ ਵੀ ਲਗਾਏ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਕਿੱਥੇ ਆ ਮੈਨੂੰ ਗ੍ਰਿਫਤਾਰ ਕਰਨ ਤੁਸੀਂ ਯੂਪੀ ਚ ਆਏ ਹੋ ਤੇ ਨਾਲ ਤੁਹਾਡੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਹੋਣਾ ਚਾਹੀਦਾ ਤੁਹਾਡੇ ਕੋਲ ਤੁਹਾਡੇ ਕੋਲ ਵਾਰਡ ਕੀ ਹ ਤਾਂ ਮੌਕੇ ਤੇ ਵੱਡੇ ਵੱਡੇ ਅਫਸਰ ਸੀ ਉਹਨਾਂ ਦੇ ਕੋਲ ਵਾਰੰਟ ਵੀ ਸੀ ਤਾਂ ਨਾਲ ਉਹਨਾਂ ਦਾ ਬੇਟਾ ਵੀ ਸੀ,ਚੰਡੀਗੜ੍ਹ ਰਿਹਾਇਸ਼ ਤੋਂ ਗਿਰਫਤਾਰੀ ਹੋਈ ਬਹੁਤ ਵੱਡੀ ਖਬਰ ਚੰਡੀਗੜ੍ਹ ਰਿਹਾਇਸ਼ ਤੋਂ ਗਿਰਫਤਾਰੀ ਹੋਈ ਹ ਪੂਰਾ ਪਰਿਵਾਰ ਚੰਡੀਗੜ੍ਹ ਰਿਹਾਇਸ਼ ਤੇ ਸੀਗਾ ਸੁਖਪਾਲ ਖਹਿਰਾ ਮੌਜੂਦ ਸੀ,ਸੁਖਪਾਲ ਖਹਿਰਾ ਨੇ ਕਿਹਾ ਕਿ ਪੁਰਾਣੇ ਕੇਸ ਚ ਮਿਲ ਚੁੱਕਿਆ ਜਾ ਰਿਹਾ,ਮੈਂ ਇਸ ਨਾਲ ਡੱਟ ਕੇ ਲੜਾਈ ਲੜਾਂਗਾ ਤਾਂ ਬਹੁਤ ਵੱਡੀ ਖਬਰ ਇਸਪਾਲ ਖਹਿਰਾ ਦੀ ਗਿਰਫਤਾਰੀ ਹੋਈ ਹੈ 2015 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਐਨਡੀਪੀਐਸ ਦਾ ਮਾਮਲਾ ਦੱਸਿਆ ਜਾ ਰਿਹਾ ਹੈ,ਜਲਾਲਾਬਾਦ ਚ ਇਹ ਕੇਸ ਦਰਜ ਹੋਇਆ ਸੀ।

Share This Article
Leave a comment