Canada ਵਿੱਚ ਰਹਿ ਰਹੇ ਮਾਪਿਆਂ ਦਾ ਇਕਲੋਤਾ ਪੁੱਤ ਜਿਸ ਦੀ ਕੈਨੇਡਾ ਵਿੱਚ ਹੋਈ ਅੱਜ ਦਰਦਨਾਕ ਮੌਤ

Harjeet Singh
3 Min Read

canada
Canada-ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰੋਜਾਨਾ ਇਹੋ ਜਿਹੀਆਂ ਖਬਰਾਂ ਆਉਂਦੀਆਂ ਜੋ ਸਾਡੇ ਦਿਲ ਨੂੰ ਵਲੂੰਦਰ ਕੇ ਰੱਖ ਦਿੰਦੀਆਂ ਹਨ ਜਿਵੇਂ ਕਿ ਹਾਲ ਹੀ ਵਿੱਚ ਕਿੰਨੀਆਂ ਖਬਰਾਂ ਚੁੱਕੀਆਂ ਹਨ ਕਿ Canada ਵਿੱਚ ਕਾਫੀ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਹ ਮੌਤਾਂ ਦਿਨੋ ਦਿਨ ਵੱਧ ਰਹੀਆਂ ਹਨ,ਕੁਝ ਪੰਜਾਬੀ ਨੌਜਵਾਨ Canada ਵਿੱਚੋਂ ਲਾਪਤਾ ਹੋ ਰਹੇ ਹਨ ਅਤੇ ਕੁਝ ਦੀਆਂ ਮੌਤਾਂ ਦਿਲ ਦੇ ਦੌਰਿਆਂ ਦੇ ਕਾਰਨ ਹੋ ਰਹੀਆਂ ਹਨ ਇਹ ਖਬਰਾਂ ਜਿਹੜੀਆਂ ਰੋਜਾਨਾ ਹੀ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ ਕਿ ਅੱਜ ਫਿਰ Canada ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ.

ਇਹ ਜੋ ਤੁਹਾਨੂੰ ਖਬਰ ਦੱਸ ਰਿਹਾ ਇਹ ਕਪੂਰਥਲਾ ਦੇ ਕਿਸੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਿਸ ਦੀ ਅੱਜ ਕਨੇਡਾ ਵਿੱਚ ਦਰਦਨਾਕ ਮੌਤ ਹੋ ਗਈ।ਲਾਈਵ ਪੰਜਾਬ ਹਮੇਸ਼ਾ ਤੁਹਾਡੇ ਲਈ ਸੱਚੀਆਂ ਤੇ ਸੁੱਚੀਆਂ ਖਬਰਾਂ ਲੈ ਕੇ ਆਉਂਦਾ ਹੈ ਨਵੀਆਂ ਨਵੀਆਂ ਜਾਣਕਾਰੀਆਂ ਲਈ ਤੁਸੀਂ ਸਾਡੇ ਪੇਜ ਨਾਲ ਇਸੇ ਤਰ੍ਹਾਂ ਜੁੜੇ ਰਹੋ ਅਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਹਰ ਨਵੀਂ ਅਪਡੇਟ ਪਹੁੰਚਦੀ ਰਹੇ,ਦੋਸਤੋ ਤੁਸੀਂ ਇਹ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਉਸ ਲੜਕੇ ਦੇ ਮਾਂ ਪਿਓ ਦੇ ਅੱਖਾਂ ਵਿੱਚ ਹੰਜੂ ਵਗ ਰਹੇ ਹਨ ਜਿਨਾਂ ਦਾ ਪੁੱਤ ਅਕਲੌਤਾ ਸੀ ਅਤੇ ਉਹਦੀ ਕਨੇਡਾ ਵਿੱਚ ਮੌਤ ਹੋ ਚੁੱਕੀ ਹੈ। ਦੇਖੋ ਕਿਸ ਤਰ੍ਹਾਂ ਉਹਨਾਂ ਦੇ ਦਿਲ ਵੱਲੋਂਦਰੇ ਪਏ ਹਨ.

ਇਹ ਵੀ ਪੜ੍ਹੋ:-ਨਰਕ ਵਰਗੇ ਹਾਲਾਤਾਂ ਵਿਚ ਕਟ ਰਹੀ 10 ਸਾਲਾਂ ਤੋਂ ਜਿੰਦਗੀ ! ਦੇਖੋ

ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਸੱਤ ਸ੍ਰੀ ਅਕਾਲ ਇਕ ਵਾਰ ਫਿਰ ਤੋਂ ਤੁਹਾਡਾ ਸਾਡੀ ਵੈਬਸਾਈਟ PNLiveNews.Com ਦੇ ਵਿਚ ਸਵਾਗਤ ਹੈ ਜਿਵੇ ਤੁਹਾਨੋ ਪਤਾ ਹੀ ਹੈ ਅਸੀਂ ਹਰ ਰੋਜ ਤੁਹਾਡੇ ਲਈ ਵਾਇਰਲ ਖਬਰਾਂ ਲੈ ਕੇ ਹਾਜਿਰ ਹੁੰਦੇ ਰਹਿਣੇ ਆ ਉਸੇ ਤਰਾਂ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

Share This Article
Leave a comment