Parminder Singh Jhota-ਮੈਂ ਤਾਂ ਸਦਾ ਹੀ ਪੁਲਿਸ ਦੇ ਖਿਲਾਫ ਰਹੂਗਾ। ਮੈਨੂੰ ਤਾਂ ਇਹ ਵਰਦੀ ਹੀ ਨਹੀਂ ਪਸੰਦ ਇਸ ਵਰਤੀ ਨੇ ਸਾਡੇ ਤੇ ਬਹੁਤ ਜ਼ੁਲਮ ਢਾਏ ਨੇ

Harjeet Singh
2 Min Read

Parminder Singh Jhota ਤਾਂ ਸਦਾ ਹੀ ਪੁਲਿਸ ਦੇ ਖਿਲਾਫ਼ ਰਹੂੰਗਾ ਮੈਨੂੰ ਤਾਂ ਇਹ ਹੀ ਵਰਦੀ ਹੀ ਨੀ ਪਸੰਦ ਇਸ ਵਰਦੀ ਨੇ ਸਾਡੇ ਤੇ ਬਹੁਤ ਹੀ ਜਿਆਦਾ ਜ਼ੁਲਮ ਢਾਹੇ ਨੇ।ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ Parminder Singh Jhota ਮਾਨਸਾ ਵਾਲੇ ਤੇ ਕੇਸ ਪੈ ਗਿਆ ਸੀ ਪਿਛਲੇ ਅਤੇ ਉਹ ਹੁਣੇ ਹੁਣੇ ਹੀ ਜੇਲ੍ਹ ਤੋਂ ਬਾਹਰ ਆਏ ਨੇ। ਅੱਜ Parminder Singh Jhota ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ। ਕੀ ਇਸ ਵਰਦੀ ਨੇ ਸਾਡੇ ਤੇ ਬਹੁਤ ਜਿਆਦਾ ਜ਼ੁਲਮ ਕੀਤੇ ਨੇ ਇਸ ਕਰਕੇ ਮੈਨੂੰ ਪੁਲਿਸ ਜਮਾਂ ਵੀ ਨਹੀਂ ਪਸੰਦ। ਮੈਂ ਇਸ ਪੁਲਿਸ ਦੇ ਹਮੇਸ਼ਾ ਹੀ ਖਿਲਾਫ ਰਹੂਗਾ।

ਚਲਦੀ ਇੰਟਰਵਿਊ ਦੇ ਵਿੱਚ ਝੋਟੇ ਨੇ ਪੁਲਿਸ ਦੀ ਪੂਰੀ ਲਾਭਪਾਅ ਕੀਤੀ ਹੈ ਅਤੇ Parminder Singh Jhota ਨੇ ਕਿਹਾ ਹੈ ਕਿ ਪੁਲਿਸ ਕੋਈ ਵੀ ਚੱਜ ਦਾ ਕੰਮ ਨਹੀਂ ਕਰਦੀ ਇਹ ਖੁਦ ਆਪ ਨਸ਼ੇ ਵਿਕਾਉਂਦੀ ਹੈ ਅਤੇ ਬਾਅਦ ਵਿੱਚ ਸਾਡੇ ਵਰਗੇ ਜੋ ਕਿ ਨਸ਼ੇ ਦੇ ਖਿਲਾਫ ਹਨ ਉਹਨਾਂ ਨੂੰ ਹੀ ਅੰਦਰ ਕਰ ਦਿੰਦੀ,ਲਾਏ ਪੰਜਾਬ ਹਮੇਸ਼ਾ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰਾਂ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਦੀ ਨਵੀਂ ਨਵੀਂ ਖ਼ਬਰ ਅਤੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਅਤੇ ਸਾਡੇ ਨੂੰ ਫੌਲੋ ਕਰੋ।
Parminder Singh Jhota
ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਐਪਰੀਸ਼ੀਏਟ ਕਰ ਸਕਦੇ ਹੋ ਜੇਕਰ ਤੁਸੀਂ ਆਪਦੇ ਨੇੜੇ ਤੇੜੇ ਦੀ ਖਬਰ ਆਰਟੀਕਲ ਵਿੱਚ ਛੁਪਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ,ਇੱਕ ਜਰੂਰੀ ਨੋਟ ਜੋ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਆਂ ਇਹ ਅਸੀਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਤੇ ਨਿਊ ਚੈਨਲਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਆਰਟੀਕਲ ਦੇ ਰੂਪ ਵਿੱਚ ਪੇਸ਼ ਕਰਦੇ ਹਾਂ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੁੰਦਾ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ,ਮੈਂ ਤਾਂ ਸਦਾ ਹੀ ਪੁਲਿਸ ਦੇ ਖਿਲਾਫ਼ ਰਹੂੰਗਾ ਮੈਨੂੰ ਤਾਂ ਇਹ ਹੀ ਵਰਦੀ ਹੀ ਨੀ ਪਸੰਦ ਇਸ ਵਰਦੀ ਨੇ ਸਾਡੇ ਤੇ ਬਹੁਤ ਹੀ ਜਿਆਦਾ ਜ਼ੁਲਮ ਢਾਹੇ ਨੇ

Share This Article
Leave a comment