Punjab flood:ਮੀਂਹ ਕਰਕੇ ਅਚਾਨਕ School ਅੰਦਰ ਆ ਵੜਿਆ 5-5 ਫੁੱਟ ਪਾਣੀ

Harjeet Singh
3 Min Read

Punjab flood:ਮੀਂਹ ਕਰਕੇ ਅਚਾਨਕ School ਅੰਦਰ ਆ ਵੜਿਆ 5-5 ਫੁੱਟ ਪਾਣੀ

Punjab flood-ਪੰਜਾਬ ਦੇ ਇੱਕ ਪਿੰਡ ਦੇ ਸਕੂਲ ਵਿੱਚ 2 ਮਿੰਟਾਂ ਚ ਭਰਿਆ 5 ਫੁੱਟ ਪਾਣੀ ! ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਕਿਉਂਕਿ ਭਾਰੀ ਵਰਖਾ ਕਾਰਨ ਪੰਜਾਬ ਦੇ ਸਾਰੇ ਡੈਮ ਤੇ ਬੰਨ੍ਹ ਖੋਲ ਦਿੱਤੇ ਜਾਂਦੇ ਹਨ ਤੇ ਕਿਸੇ ਵੀ ਵੇਲੇ ਇਹ ਪਾਣੀ ਨਾਲ ਲਗਦੇ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਹੈ ਮੀਂਹ ਕਰਕੇ ਅਚਾਨਕ School ਅੰਦਰ ਆ ਵੜਿਆ 5-5 ਫੁੱਟ ਪਾਣੀ |

Punjab flood-ਸਕੂਲ ਸਟਾਫ ਨੇ ਮਿਹਨਤ ਨਾਲ ਬਾਹਰ ਕੱਢੇ ਬੱਚੇ

ਸਕੂਲ ਸਟਾਫ ਨੇ ਮਿਹਨਤ ਨਾਲ ਬਾਹਰ ਕੱਢੇ ਬੱਚੇ ਇਸੇ ਹੀ ਤਰ੍ਹਾਂ ਇਸ ਵੀ ਡੀ ਓ ਵਿੱਚ ਦੇਖ ਸਕਦੇ ਹੋ ਕਿ ਅਚਾਨਕ ਇੱਕ ਪਿੰਡ ਦੇ ਸਕੂਲ ਵਿੱਚ 5 ਫੁੱਟ ਪਾਣੀ ਆ ਜਾਂਦਾ ਹੈ ਤੇ ਸਕੂਲ ਦੇ ਵਿੱਚ ਭਾਜੜਾਂ ਪੈ ਜਾਂਦੀਆਂ ਹਨ, ਫਿਰ ਪਿੰਡ ਦੇ ਨੌਜ ਵਾਨਾਂ ਵੱਲੋਂ ਸਕੂਲ ਦੇ ਲਗ ਭਗ 1 2 5 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ, ਬਾਕੀ ਰਹਿੰਦੀ ਜਾਣਕਾਰੀ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ,ਵੀਡੀਓ ਨੂੰ ਦੇਖਣ ਲਈ ਹੇਠਾਂ ਨੀਲੇ ਰੰਗ ਦੇ ਲਿੰਕ ਤੇ ਕਲਿੱਕ ਕਰੋ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਸ਼ੋਸ਼ਲ ਮੀ-ਡੀ-ਆ ਤੇ ਵਾਇਰਲ ਖਬਰਾਂ ਆਉਂਦੀ-ਆਂ ਰਹਿੰਦੀਆਂ ਹਨ ਅਤੇ ਉਹਨਾਂ ਵਿੱਚੋ ਇਹ ਖਬਰ ਵੀ ਕੁਝ ਏਸੇ ਹੀ ਤਰ੍ਹਾਂ ਦੀ ਹੈ ਜਿਸ ਵਿੱਚ ਇਕ ਸਕੂਲ ਵਿੱਚ 2 ਮਿੰਟਾਂ ਚ ਭਰਿਆ 5 ਫੁੱਟ ਪਾਣੀ ! ਆ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਗਈ ਹੋਵੇਗੀ, ਦੋਸਤੋ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ,ਅਸੀਂ ਇਹ ਵੀਡੀਓ ਯੂ ਟਿਊਬ ਤੋਂ ਵਾਇਰਲ ਵੀਡੀਓ ਚੋ ਲੈ ਕੇ ਪੋਸਟ ਕੀਤੀ ਹੈ

ਸਕੂਲ ਵਿੱਚ 2 ਮਿੰਟਾਂ ਚ ਭਰਿਆ 5 ਫੁੱਟ ਪਾਣੀ ! Punjab Floods

ਦੋਸਤੋ ਇਸ ਵੀ ਡੀ ਓ ਵਿੱਚ ਦਿੱਤੀ ਗਈ ਜਾਣ-ਕਾਰੀ ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਦੇ ਹਾਂ,ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖਬਰਾਂ ਅਤੇ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਉਂਦੇ ਰਹਿੰਦੇ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣ-ਕਾਰੀ ਸਪੱਸ਼ਟ ਸਮਝ ਆ ਜਾਂਦੀ ਹੈ ਇਸ ਤਰਾਂ ਦੀਆਂ ਵਾਇਰਲ ਖਬਰਾਂ ਅਤੇ ਜਾਣ-ਕਾਰੀ ਲਈ ਤੁਸੀਂ ਸਾਨੂੰ ਸਾਡੇ ਫੇਸ-ਬੁਕ ਪੇਜ ਤੇ ਵੀ ਲਾਈਕ ਕਰੋ ਸਕਦੇ ਹੋ ਅਤੇ ਸਾਡੇ ਦੁਆਰਾ ਦਿੱਤੀ ਗਈ ਜਾ ਣ ਕਾ ਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ, ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਸੀਂ ਪੂਰੀ ਤਰ੍ਹਾਂ ਦੇਖ ਲਿਆ ਹੋਵੇਗਾ ਅਤੇ ਸ਼ੇਅਰ ਕਰ ਦਿੱਤਾ ਹੋਵੇਗਾ ,ਇਸ ਤਰਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ ਅਤੇ ਟੈਲੀਗਰਾਮ ਤੇ ਵੀ ਦੇਖ ਸਕਦੇ ਹੋ

Share This Article
Leave a comment