ਦੇਖੋ ਕੱਲੇ ਪੰਜਾਬੀ ਨੂੰ ਘੇਰ ਕੇ ਕੀਤਾ ਕੁਟਾਪਾ ਵੀਡੀਓ ਵਾਇਰਲ

Harjeet Singh
3 Min Read

ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅੱਜ ਉਹੀ ਪ੍ਰਵਾਸੀ ਪਾਉਂਦੇ ਨੇ ਤੁਹਾਡੇ ਗੁਲਾਮਿਆਂ ਨੂੰ ਹੱਥ ਦੇਖੋ ਕਿੱਦਾਂ ਸ਼ਰੇਆਮ ਪੰਜਾਬੀਆਂ ਦੇ ਨਾਲ ਹੋ ਰਿਹਾ ਧੱਕਾ ਇਕੱਠੇ ਹੋ ਕੇ ਕਰ ਦਿੰਦੇ ਨੇ ਹਮਲਾ ਤਸਵੀਰਾਂ ਸਕਰੀਨ ਤੇ ਨੇ ਕਿੱਦਾਂ ਇੱਕ ਪੰਜਾਬੀ ਨੌਜਵਾਨ ਨੂੰ 3035 ਪਰਿਵਾਸੀ ਕੇਰ ਕੇ ਖੜਦੇ ਨੇ ਮੋਟਰਸਾਈਕਲ ਤੱਕ ਭੰਨ ਦਿੰਦੇ ਨੇ ਅੱਛਾ ਦੇਖੋ ਤਸਵੀਰਾਂਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦਾ ਜਿੱਥੇ ਕੁੱਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋ ਗੁੰਡਾਗਰਦੀ ਕੀਤੀ ਗਈਦੱਸਿਆ ਜਾ ਰਿਹਾ ਹੈ ਇੱਕ ਪ੍ਰਵਾਸੀ ਨੌਜਵਾਨ ਸੁਖਚੈਨ ਸਿੰਘ ਨਾਂ ਦੇ ਨੌਜਵਾਨ ਕੋਲ ਕੰਮ

ਕਰਦਾ ਸੀ। ਉਸਦਾ ਐਕਸੀਡੈਂਟ ਹੋ ਗਿਆ। ਜਿਸਦੇ ਚਲਦੇ ਪ੍ਰਵਾਸੀ ਯੁਵਕ ਰਵੀ ਸ਼ੰਕਰ ਜਿਸਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਸੁਖਚੈਨ ਸਿੰਘ ਨੂੰ ਪਤਾ ਲੱਗਾ ਤਾਂ ਉਹ ਉਸਦਾ ਪਤਾ ਲੈਣ ਦੇ ਲਈ ਹਸਪਤਾਲ਼ ਗਿਆ ਜਿੱਥੇ ਰਵੀ ਸ਼ੰਕਰ ਯੁਵਕ ਦੇ ਕੁੱਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋ ਸੁਖਚੈਨ ਸਿੰਘ ਨਾਲ਼ ਕਹਾ ਸੁਣੀ ਹੋ ਗਈ ਜਦੋਂ ਉਸ ਨੇ ਕਿਹਾ ਕਿ ਇਸ ਦੇ ਐਕਸੀਡੈਂਟ ਦੀ ਰਿਪੋਰਟ ਪੁਲਿਸ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ ਤਾਂ ਪ੍ਰਵਾਸੀ ਭਾਈਚਾਰੇ ਦੇ ਨੌਜਵਾਨ ਸੁਖਚੈਨ ਸਿੰਘ ਨੂੰ ਰੋਕਣ ਲੱਗ ਪਏ ਉਸ ਨਾਲ ਔਖੇ ਹੋਣ ਲੱਗ ਪਏ ਜਿਸ ਦ ਚਲਦੇ ਸੁਖਚੈਨ ਸਿੰਘ ਆਪਣੀ ਜਾਨ

ਬਚਾ ਕੇ ਆਪਣੇ ਘਰ ਨੂੰ ਚਲਾ ਗਿਆ ਅਤੇ ਥੋੜੀ ਦੇਰ ਬਾਅਦ ਉਹ ਪ੍ਰਵਾਸੀ ਨੌਜਵਾਨ ਵੀ ਉਸਦੇ ਘਰ ਦੇ ਬਾਹਰ ਆ ਗਏ ਤੇ ਉਸਦੇ ਘਰ ਦੇ ਬਾਹਰ ਇੱਟੇ ਰੋੜੇ ਬੋਤਲਾਂ ਚਲਾਈਆਂ ਤੇ ਉਸ ਨੂੰ ਜ਼ਖਮੀ ਕਰ ਦਿੱਤਾ।ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਇੱਥੇ ਆ ਕੇ ਅਸੀਂ ਵੇਖਿਆ ਕਿ ਕਾਫੀ ਬੋਤਲਾਂ ਇਟਾ ਰੋੜੇ ਚੱਲੇ ਹੋਏ ਹਨ ਤੇ ਸੁਖਚੈਨ ਸਿੰਘ ਦੀ ਜਿਹੜੀ ਸਕੂਟਰੀ ਉਹ ਵੀ ਉਸ ਨਾਲ ਵੀ ਤੋੜ ਭੰਨ ਕੀਤੀ ਗਈ ਹੈ। ਅਸੀਂ ਇਹਨਾਂ ਦੇ ਦੱਸਣ ਮੁਤਾਬਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾਵੇਗੀ।ਪ੍ਰਵਾਸੀ ਆਏ ਤਾਂ ਪੰਜਾਬ ਦੇ ਵਿੱਚ ਕੰਮ ਧੰਦਾ ਕਰਨ ਸੀ ਪਰ ਹੁਣ ਦੇਖਿਆ ਜਾ ਰਿਹਾ ਕਿ ਆਏ ਦਿਨ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Share This Article
Leave a comment