ਅਜਿਹੇ ਨੁਸਖੇ ਜੋ ਤੁਹਾਨੂੰ ਨਹੀਂ ਪਤਾ ਹੋਣਾ ! ਤੁਸੀਂ ਖਾਲੀ ਪੇਟ ਭੁੰਨਿਆ ਲਸਣ ਖਾਂਦੇ ਹੋ ਤਾਂ ਕੀ ਹੁੰਦਾ ਹੈ? ਜਬਰਦਸਤ ਫਾਇਦੇ

news@admin
1 Min Read

ਭੁੰਨੇ ਹੋਏ ਲਸਣ ਦੇ ਅੰਦਰਲੇ ਐਂਟੀ-ਆਕਸੀਡੈਂਟ ਤੱ-ਤ ਸਾਡਾ ਸਰੀਰ ਸੋਖ ਲੈਂਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਬਣਦਾ ਹੈ ਆਓ ਹੁਣ ਗੱਲ ਕਰਦੇ ਹਾਂ ਰਾਤ ਨੂੰ ਭੁੰਨੇ ਹੋਏ ਲਸਣ ਨੂੰ ਖਾਣ ਦੇ ਫਾਇਦਿਆਂ ਬਾਰੇ।ਖੂਨ ਪਤਲਾ ਕਰਦਾ-ਭੁੰਨਿਆ ਹੋਇਆ ਲਸਣ ਕੋਲੈਸਟਰੋਲ ਘੱਟ ਕਰਦਾ ਹੈ ਖੂਨ ਨੂੰ ਇਹ ਪਤਲਾ ਰੱਖ ਕੇ ਦਿਲ ਨੂੰ ਫਾਇਦਾ ਕਰਦਾ ਹੈ।ਇਹ ਲਿਵਰ ਦੇ ਅੰਦਰ LDL cholesterol ਪੈਦਾ ਕਰਨ ਵਾਲੇ enzymes ਘੱਟ ਕਰਦਾ ਹੈ,ਜਿਸ ਨਾਲ ਖੂਨ ਗਾੜ੍ਹਾ ਨਹੀਂ ਹੁੰਦਾ ਹੈ।ਜਿਸ ਦੇ ਨਾਲ ਸਾਡੇ ਸਰੀਰ ਦਾ ਫੈਟ ਬਹੁਤ ਜਲਦੀ ਬਰਨ ਹੁੰਦਾ ਹੈ। ਜੇ ਪਾਚਣ ਦੀ ਕੋਈ ਦਿਕਤ ਹੈ ਓਹ ਵੀ ਹੱਲ ਹੋ ਜਾਂਦੀ ਹੈ।

ਲਸਣ ਅੰਦਰਲੇ ਐਂਟੀਸੈਪਟਿਕ ਅਤੇ ਐਂਟੀ ਬਾਓਟਿਕ ਤੱਤ ਸਾਡੇ ਖ਼ੂਨ ਦੇ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਖਤਮ ਕਰਨ ਦੇ ਕਾਬਿਲ ਹਨ।ਸਾਹ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਾਤਮਾ ਲਸਨ ਸਾਡੇ ਸਾਹ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਕਾਬਲ ਹੈ ਇਸ ਦਾ ਸੇਵਨ ਕਰਨ ਨਾਲ ਅਸਥਮਾ, ਨਮੋਨੀਆ, ਜੁਖਾਮ, ਪੁਰਾਣੀ ਸਰਦੀ, ਫੇਫੜੀਆਂ ਦੇ ਵਿਚ ਜੰਮਿਆ ਕੱਫ ਇਸ ਸਭ ਤੋਂ ਛੁੱਟਕਾਰਾ ਮਿਲਦਾ ਹੈ।

Share This Article
Leave a comment