ਲੁਧਿਆਣਾ ਨੈਸ਼ਨਲ ਹਾਈਵੇ ‘ਤੇ School Buses ਟਰੱਕ ਨਾਲ ਟਕਰਾਈਆਂ

Harjeet Singh
3 Min Read

ਲੁਧਿਆਣਾ ਨੈਸ਼ਨਲ ਹਾਈਵੇ ‘ਤੇ School Buses ਟਰੱਕ ਨਾਲ ਟਕਰਾਈਆਂ

School Buses-ਸੜਕ ‘ਤੇ ਦੋ School Buses ਅਤੇ ਟਰੱਕ ਵਿਚਕਾਰ ਵਾਪਰਿਆ ਵੱਡਾ ਹਾਦਸਾ। 15 ਬੱਚੇ ਜ਼ਖਮੀ ਹੋਏ ਹਨ, ਅਤੇ ਉਨ੍ਹਾਂ ਵਿੱਚੋਂ 5 ਬਹੁਤ ਬੁਰੀ ਤਰ੍ਹਾਂ ਜ਼ਖਮੀ ਹਨ।ਇੱਕ ਪ੍ਰਾਈਵੇਟ ਸਕੂਲ ਦੀਆਂ ਦੋ ਬੱਸਾਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਸਨ। ਬਦਕਿਸਮਤੀ ਨਾਲ, ਉਹ ਉਨ੍ਹਾਂ ਵੱਲ ਆ ਰਹੇ ਇੱਕ ਟਰੱਕ ਨਾਲ ਟਕਰਾ ਗਏ। ਕਰੀਬ 15 ਬੱਚੇ ਜ਼ਖਮੀ ਹੋ ਗਏ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਸਾਨੂੰ ਪਤਾ ਲੱਗਾ ਹੈ ਕਿ 5 ਬੱਚੇ ਬੁਰੀ ਤਰ੍ਹਾਂ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਮਿਲ ਰਹੀ ਹੈ।
School Buses

ਚੇਤੰਨਯਾ ਸਕੂਲ ਦੀਆਂ ਦੋ ਵੈਨਾਂ ਨੂੰ ਇੱਕ ਟਰੱਕ ਨੇ ਪਿੱਛੋਂ ਫੇਟ ਮਾਰੀ

ਹੁਣੇ ਹੁਣੇ ਪਿੰਡ ਮਹਿਣਾ ਦੇ ਨਜਦੀਕ ਗੁਰੂਕੁਲ ਸਕੂਲ ਅਤੈ ਚੇਤੰਨਯਾ ਸਕੂਲ ਦੀਆਂ ਦੋ ਵੈਨਾਂ ਨੂੰ ਇੱਕ ਟਰੱਕ ਨੇ ਪਿੱਛੋਂ ਫੇਟ ਮਾਰੀ । ਕਾਫੀ ਬੱਚਿਆ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ

Watch Video

ਹੁਣੇ ਹੁਣੇ ਪਿੰਡ ਮਹਿਣਾ ਦੇ ਨਜਦੀਕ ਗੁਰੂਕੁਲ ਸਕੂਲ ਅਤੈ ਚੇਤੰਨਯਾ ਸਕੂਲ ਦੀਆਂ ਦੋ ਵੈਨਾਂ ਨੂੰ ਇੱਕ ਟਰੱਕ ਨੇ ਪਿੱਛੋਂ ਫੇਟ ਮਾਰੀ । ਕਾਫੀ ਬੱਚਿਆ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ

Posted by Pn Live News on Tuesday, 1 August 2023

ਇਹ ਵੀ ਦੇਖੋ:-ਪੱਤਰਕਾਰਾਂ ‘ਚ ਖੂਨੀ ਝੜਪ,ਚੱਲੀਆਂ ਤਲਵਾਰਾਂ,ਕੀਤੀ ਫਾਇਰਿੰਗ
ਇਹ ਵੀ ਦੇਖੋ:-ਕਾਰ ਚਾਲਕ ਨੇ ਕੁੱਟਿਆ ਬੱਸ ਦਾ ਡਰਾਈਵਰ
ਇਹ ਵੀ ਦੇਖੋ:-ਆਹ ਵੇਖੋ ਲਓ ਚੋਰਾਂ ਦੇ ਹਾਲ-ਚੋਰਾਂ ਨੇ PRTC Bus ਕਰ ਲਈ ਚੋਰੀ
ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ।

Share This Article
Leave a comment