Hi-Fi ਚਲਦੇ ਵਿਆਹ ਚ ਪੈ ਗਿਆ ਗਾਹ ਜਦੋਂ ਡੋਲੀ ਤੁਰਨ ਵੇਲੇ ਆਖੀ ਕੁੜੀ ਨੇ ਇੱਕ ਗੱਲ

Harjeet Singh
3 Min Read

ਹੁਣ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵੀਰ ਦੇ ਵੱਲੋਂ ਮੈਰਿਜ ਪੈਲਸ ਵਾਲਿਆਂ ਦੀ ਘਟੀਆ ਸਰਵਿਸ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਭਰਾ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਦੇ ਵਿਆਹ ਲਈ ਇਸ ਪੈਲਸ ਨੂੰ ਬੁੱਕ ਕੀਤਾ ਸੀ ਅਤੇ ਐਗਰੀਮੈਂਟ ਹੋਇਆ ਸੀ ਕਿ 2400 ਰੁਪਏ ਦੀ ਇੱਕ ਥਾਲੀ ਅਤੇ 10 ਸਟਾਲਾਂ ਲਗਾਈਆਂ ਜਾਣਗੀਆਂ ਪਹਿਲਾ ਤਾ ਜਦ ਬਰਾਤ ਆਈ ਉਨੇ ਟਾਇਮ ਤੱਕ ਇਹਨਾਂ ਦੀ ਕੋਈ ਤਿਆਰੀ ਨਹੀਂ ਸੀ

ਅਸੀਂ ਇਹਨਾਂ ਨੂੰ ਕਿਹਾ ਫਿਰ ਜਾਕੇ ਇਹਨਾਂ ਨੇ ਪਕੋੜੇ ਵਗੈਰਾ ਲਗਾਏ ਪਰ ਬਰਾਤ ਵਿੱਚ ਆਇਆ 100 150 ਬੰਦਾ ਭੁੱਖਾ ਹੀ ਘਰ ਚਲਾ ਗਿਆ ਅਤੇ ਕੁਝ ਲੋਕਾਂ ਨੂੰ ਖਾਣ ਲਈ ਕੁਝ ਮਿਲਿਆ ਹੀ ਨਹੀਂ ਵਿਆਹ ਵਿੱਚ ਆਏ ਲੋਕਾਂ ਲਈ ਨੋਂਨਵੇਜ ਲਗਾਉਣ ਲਈ ਵੀ ਕਿਹਾ ਗਿਆ ਸੀ ਪਰ ਨੋਂਨਵੇਜ ਦੀ ਸਟਾਲ ਵੀ ਸਹੀ ਤਰੀਕੇ ਨਾਲ ਨਹੀਂ ਲਗਾਈ ਗਈ ਚੀਕਾਂ ਦੀ ਜਗ੍ਹਾ ਸਿਰਫ ਤਰੀ ਹੀ ਨਜਰ ਆ ਰਹੀ ਸੀ ਨੌਜਵਾਨ ਨੇ ਦੱਸਿਆ ਕਿ ਇਸ ਪੇਲਸ ਵਾਲਿਆਂ ਨੇ ਸਾਡਾ ਸਾਰਾ ਵਿਆਹ ਖਰਾਬ ਕਰਕੇ ਧਰ ਦਿੱਤਾ ਅਤੇ ਸਾਡੀ ਰਿਸ਼ਤੇਦਾਰਾਂ ਵਿੱਚ ਵੀ ਬੇਇਜਤੀ ਹੋ ਗਈ

ਵਧੇਰੇ ਜਾਣਕਾਰੀ ਲਈ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Share This Article
Leave a comment