ਦੇਖੋ ਵਿਆਹ ਵਾਲੇ ਦਿਨ ਕੁੜੀ ਨੇ ਦਿਖਾਏ ਆਪਣੇ ਰੰਗ ਮੁੰਡੇ ਨੇ ਮੌਕੇ ਤੇ ਹੀ ਤੋੜਿਆ ਰਿਸ਼ਤਾ

Harjeet Singh
1 Min Read

ਦੋਸਤੋ ਵਿਆਹ ਵਾਲੀ ਕੁੜੀ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਤੇ ਕਿਵੇਂ ਕੁੜੀ ਵਿਆਹ ਵਾਲੇ ਦਿਨ ਰਿਸ਼ਤੇਦਾਰਾਂ ਸਾਹਮਣੇ ਹੀ ਰੰਗ ਦਿਖਾ ਦਿੰਦੀ ਹੈ। ਜਦੋਂ ਇਹ ਮੁੰਡਾ ਉਸ ਕੁੜੀ ਦਾ ਮੂੰਹ ਮਿੱਠਾ ਕਰਵਾਉਣ ਲੱਗਦਾ ਹੈ ਤਾਂ ਇਹ ਕੁੜੀ ਮਠਿਆਈ ਫੜ ਕੇ ਪਰਾਂ ਸੁੱਟ ਦਿੰਦੀ ਹੈ। ਅਤੇ ਜਿਸ ਕਾਰਨ ਮੁੰਡੇ ਨੂੰ ਬਹੁਤ ਜ਼ਿਆਦਾ ਗੁੱਸਾ ਹੈ। ਅਤੇ ਇਹ ਰਿਸ਼ਤਾ ਟੁੱਟਣ ਤੱਕ ਗੱਲ ਪਹੁੰਚ ਜਾਂਦੀ ਹੈ। ਦੋਸਤੋ ਇਸ ਕੁੜੀ ਨੇ ਆਪਣੇ ਵਿਆਹ ਵਾਲੇ ਦਿਨ ਅਜਿਹਾ ਕਿਉਂ ਕੀਤਾ।

ਆਪਣੇ ਇਸ ਬਾਰੇ ਵਿਚਾਰ ਦੇ ਸਕਦੇ ਹੋ ਇਸ ਕੁੜੀ ਨੇ ਇਹ ਸਹੀ ਕੀਤਾ ਜਾ ਗਲਤ ਕੀਤਾ। ਜਾਂ ਕੋਈ ਇਸ ਕੁੜੀ ਦੀ ਮਜਬੂਰੀ ਰਹੀ ਹੋਵੇਗੀ। ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment