ਕੈਨੇਡਾ ਤੋ ਹੁਣੇ ਆਈ ਚੰਗੀ ਖਬਰ ਪੰਜਾਬੀਆ ਚ ਛਾਈ ਖੁਸੀ

news@admin
2 Min Read

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਕੈਨੇਡਾ ਸਰਕਾਰ ਅਤੇ ਲੋਕ ਸੇਵਾ ਗਠਜੋੜ ਵਿਚਾਲੇ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ ਇੱਕ ਲੱਖ ਵੀਹ ਹਜ਼ਾਰ ਕਾਮੇ ਕੰਮ ਤੇ ਪਰਤ ਆਏ ਹਨਹਾਲਾਂਕਿ ਕੈਨੇਡਾ ਰੈਵੇਨਿਊ ਏਜੰਸੀ ਦੇ ਪੱਤੀ ਹਜ਼ਾਰ ਕੰਮਿਆ ਦੀ ਹੜਤਾਲ ਅਜੇ ਵੀ ਜਾਰੀ ਹੈ।ਦਰਅਸਲ ਪਿਛਲੇ ਮਹੀਨੇ ਕੈਨੇਡਾ ਵਿੱਚ 155000 ਖੇਤਰ ਦੇ ਕਰਮਚਾਰੀ ਤਨਖਾਹ ਸਮਝੌਤਾ ਵਿਚ ਅਸਫਲ ਰਹਿਣ ਮੁਤਾਬਿਕ ਬਾਅਦ ਹੜਤਾਲ ਸ਼ੁਰੂ ਕੀਤੀ ਸੀ ਲਾਈਨਜ ਆਫ ਕੈਨੇਡਾ ਦੇ ਟਰਾਜਿਰੀ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਤੋਂ ਬਾਅਦ

ਕੰਮੇ ਕੰਮ ਤੇ ਪਰਤ ਆਉਣਗੇ। ਅਤੇ ਇਸ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ 1 ਲੱਖ 20 ਹਜ਼ਾਰ ਕਰਮਚਾਰੀਆਂ ਨੂੰ ਸਮਝੌਤਾ ਕੀਤਾ ਹੈ।ਦੱਸ ਦਈਏ ਇਸ ਸਮਝੌਤੇ ਤਹਿਤ ਤਿੰਨ ਸਾਲਾਂ ਦੌਰਾਨ ਤਨਖਾਹ ਵਿੱਚ 13 ਪੁਆਇਟ ਫੀਸਦੀ ਦੀ ਥਾਂ ਬਾਰਾਂ ਪੁਆਇੰਟ 5 ਫ਼ੀਸਦੀ ਦਾ ਵਾਧਾ ਹੋਵੇਗਾ।ਮੁਲਾਜ਼ਮਾਂ ਦੀ ਹੜਤਾਲ ਕਾਰਨ ਦੇਸ਼ ਵਿਚ ਕਰੀਬ ਦੋ ਹਫਤਿਆਂ ਤੋਂ ਪਾਸਪੋਰਟ ਤੋਂ ਲੈਕੇ ਇੰਮੀਗ੍ਰੇਸ਼ਨ ਸੇਵਾਵਾ ਠੱਪ ਸਨ।ਇਸ ਦੌਰਾਨ 250 ਤੋਂ ਵੱਧ ਥਾਵਾਂ ਤੇ ਪ੍ਰਦਰਸ਼ਨ ਜਾਰੀ ਸਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Share This Article
Leave a comment