Sonam Bajwa-ਸੋਨਮ ਬਾਜਵਾ ਦੀ Jean ਦੀ ਖੁੱਲ੍ਹੀ ਜ਼ਿੱਪ ਵੇਖ ਯੂਜ਼ਰਸ ਨੇ ਫਿਰ ਕੀਤੇ ਅਜਿਹੇ ਕਮੈਂਟ, ਬੋਲੇ- ‘Stop it’

Harjeet Singh
2 Min Read

Sonam Bajwa Unzipped Jeans Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਹੌਟ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ।ਇੱਕ ਵਾਰ ਫਿਰ ਤੋਂ ਸੋਨਮ ਨੇ ਆਪਣੀਆਂ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ।
Sonam Bajwa
ਦਰਅਸਲ, ਸੋਨਮ ਬਾਜਵਾ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਹਰ ਕਿਸੇ ਦੇ ਹੋਸ਼ ਉੱਡ ਗਏ ਹਨ।ਇਨ੍ਹਾਂ ਤਸਵੀਰਾਂ ਵਿੱਚ ਸੋਨਮ ਅਣਜ਼ਿਪਡ ਜੀਨਸ ਵਿੱਚ ਵਿਖਾਈ ਦੇ ਰਹੀ ਹੈ। ਜਿੱਥੇ ਅਦਾਕਾਰਾ ਦਾ ਇਹ ਅੰਦਾਜ਼ ਕੁਝ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਉੱਥੇ ਹੀ ਕਈ ਇਸ ਨੂੰ ਵੇਖ ਹੈਰਾਨ ਹੋ ਰਹੇ ਹਨ।
Sonam Bajwa
ਸੋਨਮ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਸੋਨਮ ਜੀ ਮੈਂ ਤੁਹਾਡੀ ਜ਼ਿੱਪ ਬੰਦ ਕਰ ਦੇਵਾ, ਤੁਸੀ ਭੁੱਲ ਗਏ ਹੋ…ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਸੋਨਮ ਦੀ ਇਸ ਲੁੱਕ ਤੇ ਕਮੈਂਟ ਕਰਦੇ ਹੋਏ ਕਿਹਾ ਪੈਂਟ ਦਾ ਸਾਈਜ਼ ਵੱਡਾ ਲੈਣਾ ਅਗਲੀ ਵਾਰ, ਟਾਈਟ ਨਹੀਂ ਹੋਵੇਗੀ।
Sonam Bajwa
ਹਾਲਾਂਕਿ ਇੱਕ ਯੂਜ਼ਰ ਨੇ ਸੋਨਮ ਦੀ ਲੁੱਕ ਤੇ ਸਵਾਲ ਪੁੱਛਦੇ ਹੋਏ ਕਮੈਂਟ ਕਰ ਲਿਖਿਆ, ਲੋਜਿਕ ?ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਜਲਦ ਹੀ ਫਿਲਮ ਰੰਨਾ ‘ਚ ਧੰਨਾ ਵਿੱਚ ਵਿਖਾਈ ਦੇਵੇਗੀ। ਸਾਲ 2024 ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸੋਨਮ ਨਾਲ ਦਿਲਜੀਤ ਅਤੇ ਸ਼ਹਿਨਾਜ਼ ਗਿੱਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ।
Sonam Bajwa

Share This Article
Leave a comment