ਅੰਮ੍ਰਿਤਸਰ ਏਅਰਪੋਰਟ ਚ ਹੋ ਗਿਆ ਇਹ ਵੱਡਾ ਕਾਂਡ

Harjeet Singh
2 Min Read

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ ਹੈ। ਇਸ ਦੀ ਰੋਕਥਾਮ ਚ ਲੱਗੇ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡਿਸਟਬਿਨ ਅੰਦਰੋਂ 450 ਗ੍ਰਾਮ ਸੋਨਾ ਬਰਾਮਦ ਕਰਨ ਚ ਸਫਲ ਦਾ ਹਾਸਿਲ ਕੀਤੀ ਆ। ਦੱਸ ਦਈਏ ਫਿਲਹਾਲ ਸੋਨਾ ਜਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਤੇ ਕਸਟਮ ਅਧਿਕਾਰੀਆਂ ਮੁਤਾਬਿਕ ਸ਼ੁਕਰਵਾਰ ਨੂੰ ਸਾਰਜਾ

ਤੋਂ ਆਈ ਇੰਡੀਗੋ ਦੀ ਫਲਾਈਟ ਨੰਬਰ ਸਿਕਸ ਈ 1428 ਤੋਂ ਬਾਅਦ ਰੂਟੀਨ ਤਲਾਸ਼ੀ ਦੌਰਾਨ ਏਅਰਪੋਰਟ ਦੇ ਕਿਊਐਸ ਓਐਮ ਏਆਈਯੂ ਕਰਮਚਾਰੀ ਕਸਟਮ ਹਾਲ ਦੇ ਸਾਹਮਣੇ ਵਾਸ਼ਰੂਮ ਦੀ ਸਫਾਈ ਕਰ ਰਹੇ ਸਨ।ਅਤੇ ਇਸੇ ਦੌਰਾਨ ਉਹਨਾਂ ਨੂੰ ਡਸਟਬੀਨ ਚ ਪੇਸਟ ਦੇ ਰੂਪ ਚ ਸੋਨੇ ਦੇ ਦੋ ਸਿਲੰਡਰ ਕੈਪਸੂਲ ਮਿਲੇ। ਦੱਸ ਦਈਏ ਜਿਨਾਂ ਦਾ ਕਾਲ ਵਜਨ 635 ਗ੍ਰਾਮ ਸੀ ਇਸ ਤੋਂ ਬਾਅਦ ਇਸ ਤੇ ਕਾਰਵਾਈ ਕਰਨ ਤੋਂ ਬਾਅਦ ਉਸ 450 ਗ੍ਰਾਮ ਸਰਦੂਲ ਮਿਲਿਆ। ਦੱਸ ਦਈਏ ਖੇਪ ਦੀ ਕੀਮਤ 26 ਲੱਖ 50,950 ਹੈ

ਤੇ ਫਿਲਹਾਲ ਇਹ ਸੋਨਾ ਕਸਟਮ ਐਕਟ 1962 ਦੇ ਤਹਿਤ ਜਬਤ ਕੀਤਾ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment