ਪੱਤਰਕਾਰ ਜਗਦੀਪ ਸਿੰਘ ਥਲੀ ਨੂੰ ਇਹ ਬੰਦੇ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

news@admin
2 Min Read

ਪੱਤਰਕਾਰ ਜਗਦੀਪ ਸਿੰਘ ਥਲੀ ਨੂੰ ਇਹ ਬੰਦੇ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਆਖਦਾ ਤੂੰ ਮਾਨਸਾ ਆ ਕੇ ਦੇਖਾ ਪਹਿਲਾ ਮੂਸੇ ਵਾਲੇ ਤੇ ਦੀਪ ਸਿੱਧੂ ਕਰਕੇ ਵੀ ਆਇਆ ਸੀ ਇਸ ਬੰਦੇ ਤੋ ਧਮਕਿਆ ਮਾਨਸਾ ਵਾਲਿਓ ਇਹ ਬੰਦਾ ਮਾਨਸਾ ਦਾ ਹੈ ਥਲੀ ਬਾਈ ਨੂੰ ਮਾਨਸਾ ਟਾਈਮ ਦੇ ਰਿਹਾ,ਪ੍ਰਾਉਂਠੀ ਵਾਲੀ ਬੀਬੀ ਦਾ ਹਮਦਰਦ ਅਮਰਿੰਦਰ ਮਾਨ ਨਾਂ ਦਾ ਇਹ ਨੌਜਵਾਨ ਜਿਹੜਾ ਵਕੀਲ ਦੱਸਦਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ sopu ਦਾ ਸਾਬਕਾ ਪ੍ਰਧਾਨ ਵੀ ਦੱਸਦਾ
ਪੱਤਰਕਾਰ ਜਗਦੀਪ ਸਿੰਘ ਥਲੀ ਨੂੰ ਇਹ ਬੰਦੇ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਇਹ ਨਿੱਜੀ ਤੌਰ ਉਤੇ ਧਮਕੀਆਂ ਉਤੇ ਉਤਰ ਆਇਆ ਕੁਮੈਂਟਾਂ ਵਿਚ ਆਪਣੀਆਂ ਪੋਸਟਾਂ ਪਾਕੇ ਤੁਸੀਂ ਵਿਰੋਧ ਕਰਨਾ ਕਰੋ ਤੁਹਾਡੇ ਕੋਲ ਇਸਦੀ ਪਾਵਰ ਹੈ ਪਰ ਨਿੱਜੀ ਤੌਰ ਉਤੇ ਰਾਤਾਂ ਨੂੰ ਇੰਝ ਕਰਨਾ ਅਸੀਂ ਕਿਹੜਾ ਫੇਰ ਚੂੜੀਆਂ ਪਾਈਆਂ ਇਹਨਾਂ ਪਹਿਲਾਂ ਵੀ ਮੂਸੇਵਲਾ ਅਤੇ ਦੀਪ ਸਿੱਧੂ ਕਰਕੇ ਮੈਨੂੰ ਫੋਨ ਉਤੇ ਧਮਕੀਆਂ ਦਿੱਤੀਆਂ ਸਨ ਰਾਤ ਸ਼ਰਾਬ ਪੀਕੇ ਫੇਰ ਇਹਨੇ ਕਰਤੂਤ ਕੀਤੀ.
ਪੱਤਰਕਾਰ ਜਗਦੀਪ ਸਿੰਘ ਥਲੀ ਨੂੰ ਇਹ ਬੰਦੇ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਜਦੋਂ ਪਿਛਲੀ ਵਾਰ ਇਹਦੀ ਸ਼ਿਕਾਇਤ ਕੀਤੀ ਫੇਰ ਇਹ ਮੁਆਫੀਆਂ ਉਤੇ ਉਤਰ ਆਇਆ ਸੀ ਹੁਣ ਵੀ ਇਹਦੀ ਇੱਕ ਠੇਕੇ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜੀਹਦੇ ਵਿਚ ਪੁਲਸ ਨੂੰ ਗਾਲਾਂ ਕਢਦਾ ਹੈ ਇਹਨੂੰ ਭਰਾ ਨੂੰ ਬੇਨਤੀ ਹੈ ਥਾਣੇ ਵੇਲੇ ਤੂੰ ਮੁਆਫੀਆਂ ਮੰਗਦਾ ਪਰ ਜੇ ਤੂੰ ਮਾਨਸਾ ਦੀ ਗੱਲ ਕਰਦਾ ਦੱਸ ਕਿੱਥੇ ਆਵਾਂ ਬਹੁਤਾ ਖੱਬੀ ਖਾਂ ਬਣਿਆ ਫਿਰਦਾ ਉਹ ਵੀ ਭੁਲੇਖਾ ਕਰ ਦਿੰਦੇ ਦੂਰ

ਬਾਰ ਕੌਂਸਲ ਨੂੰ ਪਹਿਲਾਂ ਤਾਂ ਇਹਦਾ ਲਾਇਸੈਂਸ ਰੱਦ ਕਰਵਾਉਣਾ ਚਾਹੀਦਾ ਖੁਦ ਕਾਨੂੰਨ ਦੀ ਪੜ੍ਹਾਈ ਕਰਕੇ ਜਿਹੜਾ ਅਜਿਹੀਆਂ ਹਰਕਤਾਂ ਕਰਦਾ ਥਾਂ ਥਾਂ ਪੰਗੇ ਲੈਂਦਾ ਵਕੀਲ ਭਾਈਚਾਰੇ ਨੂੰ ਵੀ ਕਲੰਕ ਲਾਏਗਾ ਇਹਦੀ ਜਦੋਂ ਸਰਵਿਸ ਕਰ ਦੇਣੀ ਕਿਸੇ ਨੇ

Share This Article
Leave a comment