ਜਦੋ ਅਚਾਨਕ 10 ਸਾਲ ਬਾਅਦ ਪੰਜਾਬੀ ਮੁੰਡਾ ਆਇਆ ਵਾਪਸ ਤਾਂ ਪੁੱਤ ਦੇਖ ਮਾਂ ਦੀ ਤਬੀਅਤ ਹੋਈ ਖ਼ਰਾਬ

Harjeet Singh
2 Min Read

ਦੋਸਤੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿਚੋਂ ਅੱਜ ਕੱਲ੍ਹ ਜਵਾਕ ਬਾਹਰ ਬਹੁਤ ਜਾ ਰਹੇ ਹਨ। ਜਿਹੜੇ ਜਵਾਕ ਪਹਿਲਾਂ ਤੋਂ ਬਾਹਰ ਗਏ ਹੋਏ ਹਨ ਹੁਣ ਉਹ ਆਪਣੇ ਪੰਜਾਬ ਪਰਤ ਰਹੇ ਹਨ। ਜੋ ਕਿ ਉਹ ਕਈ ਸਾਲਾਂ ਤੋਂ ਬਾਅਦ ਆਉਂਦੇ ਹਨ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਜਿੰਨਾਂ ਦੇ ਵਿੱਚੋਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵੀਡੀਉ ਵਿੱਚ ਇੱਕ ਮੁੰਡਾ ਇੰਗਲੈਂਡ ਤੋਂ 10 ਸਾਲਾਂ ਬਾਅਦ ਆਪਣੇ ਘਰ ਆਉਂਦਾ ਹੈ

ਤਾਂ ਉਹ ਆਪਣੇ ਘਰਦਿਆਂ ਨੂੰ ਸਰਪ੍ਰਾਇਸ ਦੇਣਾ ਚਾਹੁੰਦਾ ਹੈ। ਤਾਂ ਉਹ ਆਪਣੇ ਘਰਦਿਆਂ ਨੂੰ ਨਹੀਂ ਦੱਸਦਾ ਕੀ ਉਹ ਇੰਡੀਆ ਆ ਰਿਹਾ ਹੈ। ਉੱਥੇ ਹੀ ਜਦੋਂ ਉਸਦੀ ਫੈਮਲੀ ਇੱਕ ਰੂਮ ਦੇ ਵਿੱਚ ਸੁੱਤੀ ਪਈ ਹੁੰਦੀ ਹੈ। ਤਾਂ ਉਹ ਰੂਮ ਦੇ ਵਿੱਚ ਆ ਜਾਂਦਾ ਹੈ।ਜਦੋਂ ਉਸ ਦੀ ਮਾਂ ਅਤੇ ਉਸ ਦੀਆਂ ਭੈਣਾਂ ਉਸ ਵੱਲ ਦੇਖਦੇ ਹਨ ਕਿ ਉਸਦਾ ਭਰਾ ਆ ਗਿਆ ਹੈ। ਤਾਂ ਉਹ ਮਾਂ ਆਪਣਾ ਬੀਪੀ ਵਧਾ ਲੈਂਦਾ ਹੈ ਅਤੇ ਆਪਣਾ ਉਹ ਹੋਸ ਗੁਆ ਬਹਿੰਦੀ ਹੈ। ਅਤੇ ਉਹ ਆਪਣੇ ਪੁੱਤਰ ਨੂੰ ਦੇਖ ਕੇ ਇਕਦਮ ਸ਼ੋਕ ਹੌਲੀ ਹੋ ਜਾਂਦੀ ਹੈ।

ਦੋਸਤੋ ਤੁਹਾਨੂੰ ਇਸ ਬਾਰੇ ਕੀ ਲਗਦਾ ਹੈ ਕੀ ਸਰਪ੍ਰਾਇਜ਼ ਚਾਹੀਦੇ ਹਨ ਜਾਂ ਦੱਸ ਕੇ ਆਉਣਾ ਚਾਹੀਦਾ ਹੈ।ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Share This Article
Leave a comment