ਸਵੇਰੇ 5 ਵਜੇ ਉੱਠਣ ਦਾ ਫਲ ਸੁਣਕੇ ਹੈਰਾਨ ਹੋ ਜਾਓਗੇ

Harjeet Singh
3 Min Read

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਪੰਜ ਵਜੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਾਠ ਕਰਦੇ ਹੋ ਅਤੇ ਇਸ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲਾਅ ਆਵੇਗਾ.ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਾਠ ਕਰਿਆ ਕਰੋ ਜਿਸ ਦੇ ਨਾਲ ਕੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲਾਅ ਆਵੇਗਾ ਰੁਕੇ ਹੋਏ ਕੰਮ ਵੀ ਸਫਲ ਹੋ ਜਾਣਗੇ ਅਤੇ ਗੁਰੂ ਜੀ ਆਪ ਤੁਹਾਡੇ ਨਾਲ ਕਾਜ ਰਾਸ ਕਰਨ ਵਿਚ ਮਦਦ ਕਰਨਗੇ

ਜੇਕਰ ਆਪਾਂ ਅੰਮ੍ਰਿਤ ਵੇਲੇ ਪਾਠ ਨਹੀਂ ਕਰਦੇ ਅਤੇ ਸਾਰਾ ਦਿਨ ਆਪਾਂ ਫਿਰ ਸੁਸਤੀ ਅਤੇ ਆਲਸ ਵਿੱਚ ਲਗਾ ਲੈਂਦੇ ਹਾਂ ਜਿਸ ਦੇ ਨਾਲ ਕੇ ਆਪਣੇ ਹੋਰ ਕੰਮਕਾਰ ਵੀ ਰੁਕ ਜਾਂਦੇ ਹਨ ਜਿਸ ਦੇ ਨਾਲ ਗਏ ਆਪਾਂ ਨੂੰ ਫਿਰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਵੀ ਖ਼ਰਾਬ ਹੋਣ ਲੱਗ ਜਾਂਦੀ ਹੈ.ਫਿਰ ਜਦੋਂ ਆਪਣੀ ਜ਼ਿੰਦਗੀ ਖ਼ਰਾਬ ਹੋਣ ਲੱਗ ਜਾਂਦੀ ਹੈ ਤਾਂ ਫੇਰ ਆਪਾਂ ਗ਼ਲਤ ਰਾਹਾਂ ਵੱਲ ਤੁਰ ਪੈਂਦੇ ਹਾਂ ਜਿਨ੍ਹਾਂ ਦਾ ਆਪਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਹੁੰਦਾ ਕਿ

ਆਪਾਂ ਕਿਹੜੇ ਰਾਹਾਂ ਉਪਰ ਚੱਲ ਰਹੇ ਹਾਂ.ਫਿਰ ਉਹ ਗ਼ਲਤ ਰਾਹਾਂ ਵੱਲ ਤੁਰਦੇ ਤੁਰਦੇ ਨਸ਼ਿਆਂ ਵੱਲ ਤੁਰ ਪੈਂਦਾ ਹੈ ਅਤੇ ਨਸ਼ਿਆਂ ਦੇ ਦਲਦਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਅਤੇ ਆਪਣੇ ਪਰਿਵਾਰ ਨੂੰ ਵੀ ਬਹੁਤ ਦੁੱਖ ਦਿੰਦਾ ਹੈ.ਜੋ ਕਿ ਆਪਣੀ ਜ਼ਿੰਦਗੀ ਨੂੰ ਸਾਰੇ ਖ਼ਰਾਬ ਕਰ ਲੈਂਦਾ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਜੇਕਰ ਸੁਧਾਰਨਾ ਚਾਹੁੰਦੇ ਹੋ ਤਾਂ ਤੁਸੀਂ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਤਿੱਨ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਪਾਠ ਕਰਨਾ ਹੈ ਜੇਕਰ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਪੰਜ ਬਾਣੀਆਂ ਦੇ ਪਾਠ ਕਰ ਲੈਂਦੇ ਹੋ ਤਾਂ

ਤੁਹਾਡੀ ਜ਼ਿੰਦਗੀ ਵਿਚ ਦੇਖੋਗੇ ਕਿ ਕਿੰਨਾ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਗੁਰੂ ਜੀ ਤੁਹਾਡੇ ਨਾਲ ਆਪ ਅੰਗ ਸੰਗ ਹੋ ਕੇ ਤੁਹਾਡੀ ਸਹਾਇਤਾ ਕਰਨਗੇ ਅਤੇ ਤੁਹਾਡੇ ਰੁਕੇ ਹੋਏ ਕੰਮ ਵੀ ਸਫਲ ਹੋ ਜਾਣਗੇ ਅਤੇ ਫਿਰ ਤੁਸੀਂ ਆਪਣੀ ਸਾਰੀ ਜ਼ਿੰਦਗੀ ਖ਼ੁਸ਼ੀ ਖ਼ੁਸ਼ੀ ਘਟ ਸਕਦੇ ਹੋ ਅਤੇ ਦੇਖੋਗੇ ਕਿ ਤੁਹਾਡੇ ਇਸ ਉਤੇ ਗੁਰੂ ਸਾਹਿਬ ਜੀ ਨੇ ਕਿੰਨੀ ਕਿਰਪਾ ਕੀਤੀ ਕਿ ਜਿਸ ਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਕਿੰਨੀ ਖ਼ੁਸ਼ਹਾਲ ਬਤੀਤ ਹੋ ਰਹੀ ਹੈ ਇਸ ਕਰਕੇ ਤੁਸੀਂ ਰੋਜ਼ਾਨਾ ਹੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦੇ ਪਾਠ ਕਰਨੇ ਹਨ ਜਿਸਦੇ ਨਾਲ ਕੀ ਤੁਹਾਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ ਅਤੇ ਬਹੁਤ ਜ਼ਿਆਦਾ ਤੁਹਾਨੂੰ ਖ਼ੁਸ਼ੀਆਂ ਮਿਲਣਗੀਆਂ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Share This Article
Leave a comment